ਖਜੂਰ ਦਾ ਸੇਵਨ ਮਿੱਠੇ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ ਕੁਝ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ ਇਸ ਕ੍ਰੇਵਿੰਗ ਨੂੰ ਕੰਟਰੋਲ ਕਰਨ ਲਈ ਖਾ ਸਕਦੇ ਹਾਂ ਖਜੂਰ ਖਾਣ ਨਾਲ ਤੁਹਾਡੀ ਸਰੀਰਕ ਸ਼ਕਤੀ ਵਧਦੀ ਹੈ ਇਸ ਵਿੱਚ ਫਾਈਬਰ ਅਤੇ ਆਇਰਨ ਪਾਇਆ ਜਾਂਦਾ ਹੈ ਖਜੂਰ ਤੁਹਾਡੇ ਹੋਮੋਗਲੋਬਿਨ ਨੂੰ ਵੀ ਵਧਾਉਂਦਾ ਹੈ ਸਵੇਰੇ ਖਾਲੀ ਪੇਟ ਖਜੂਰ ਖਾਣਾ ਫਾਇਦੇਮੰਦ ਹੁੰਦਾ ਹੈ ਖਜੂਰ ਨੂੰ ਤੁਸੀਂ ਸ਼ਾਮ ਨੂੰ ਸਨੈਕਸ ਦੇ ਤੌਰ ‘ਤੇ ਵੀ ਖਾ ਸਕਦੇ ਹੋ ਸੌਣ ਤੋਂ ਪਹਿਲਾਂ ਖਜੂਰ ਘਿਓ ਨਾਲ ਖਾ ਸਕਦੇ ਹੋ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ