ਜ਼ਿਆਦਾਤਰ ਲੋਕਾਂ ਨੂੰ ਪੋਹਾ ਖਾਣਾ ਪਸੰਦ ਹੈ ਵੈਸੇ ਤਾਂ ਪੋਹਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਹਾਲਾਂਕਿ ਕਿਸੇ ਵੀ ਚੀਜ਼ ਨੂੰ ਜ਼ਿਆਦਾ ਖਾਣਾ ਨੁਕਸਾਨਦਾਇਕ ਹੈ ਆਓ ਜਾਣਦੇ ਹਾਂ ਜ਼ਿਆਦਾ ਪੋਹਾ ਖਾਣ ਨਾਲ ਇਹ ਨੁਕਸਾਨ ਹੁੰਦੇ ਹਨ ਰੋਜ਼ ਪੋਹਾ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਲੈਵਲ ਵਧਣ ਦਾ ਖਤਰਾ ਰਹਿੰਦਾ ਹੈ ਪੋਹਾ ਵੱਧ ਖਾਣ ਨਾਲ ਪੇਟ ਵਿੱਚ ਐਸੀਡਿਟੀ ਹੋ ਸਕਦੀ ਹੈ ਇਸ ਕਰਕੇ ਪੋਹਾ ਹਮੇਸ਼ਾ ਲੋੜ ਮੁਤਾਬਕ ਹੀ ਖਾਣਾ ਚਾਹੀਦਾ ਹੈ ਜੇਕਰ ਤੁਹਾਨੂੰ ਪੋਹਾ ਪਸੰਦ ਹੈ ਤਾਂ 2-3 ਦਿਨ ਬ੍ਰੇਕਫਾਸਟ ਵਿੱਚ ਖਾ ਸਕਦੇ ਹੋ ਪੋਹਾ ਖਾਣ ਵੇਲੇ ਧਿਆਨ ਦਿਓ ਕਿ ਇੱਕ ਕੌਲੀ ਤੋਂ ਵੱਧ ਪੋਹਾ ਨਾ ਖਾਓ