ਕਈ ਲੋਕ ਇਦਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਬੈਂਗਨ ਖਾਣੇ ਬਹੁਤ ਪਸੰਦ ਹੁੰਦੇ ਹਨ



ਬੈਂਗਨ ਤੁਹਾਨੂੰ ਹਰ ਮੌਸਮ ਵਿੱਚ ਆਰਾਮ ਨਾਲ ਮਿਲ ਜਾਂਦਾ ਹੈ



ਪਰ ਕੁੱਝ ਲੋਕਾਂ ਨੂੰ ਬੈਂਗਨ ਨਹੀਂ ਖਾਣੇ ਚਾਹੀਦੇ



ਗੈਸ ਅਤੇ ਪੇਟ ਦੀ ਗੜਬੜੀ ਵਾਲੇ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਬੈਂਗਣ ਖਾਣਾ ਚਾਹੀਦਾ



ਜੇਕਰ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਸਕਿਨ ਐਲਰਜੀ ਹੈ ਤਾਂ ਉਸ ਨੂੰ ਬੈਂਗਣ ਨਹੀਂ ਖਾਣੇ ਚਾਹੀਦੇ



ਜੇਕਰ ਕੋਈ ਤਣਾਅ ਦੀ ਦਵਾਈ ਲੈ ਰਿਹਾ ਹੈ ਤਾਂ ਉਸ ਨੂੰ ਬੈਂਗਣ ਨਹੀਂ ਖਾਣੇ ਚਾਹੀਦੇ



ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਭੁੱਲ ਕੇ ਵੀ ਬੈਂਗਣ ਨਾ ਖਾਓ



ਜਿਨ੍ਹਾਂ ਦੀ ਅੱਖਾਂ ਵਿੱਚ ਪਰੇਸ਼ਾਨੀ ਰਹਿੰਦੀ ਹੈ, ਉਹ ਬੈਂਗਣ ਨਾ ਖਾਣ



ਬਵਾਸੀਰ ਤੋਂ ਪੀੜਤ ਲੋਕ ਬੈਂਗਣ ਨਾ ਖਾਣ



ਜਿਨ੍ਹਾਂ ਨੂੰ ਪਥਰੀ ਦੀ ਦਿੱਕਤ ਹੈ, ਉਹ ਵੀ ਬੈਂਗਣ ਨਾ ਖਾਣ