ਮਸ਼ਹੂਰ ਅਦਾਕਾਰਾ ਕਸ਼ਮੀਰਾ ਸ਼ਾਹ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੈ

ਕਸ਼ਮੀਰਾ ਮਸ਼ਹੂਰ ਗਾਇਕਾ ਅੰਜਨੀਬਾਈ ਲੋਲੇਕਰ ਦੀ ਪੋਤੀ ਹੈ

ਕਸ਼ਮੀਰਾ ਸ਼ਾਹ ਟੀਵੀ ਇੰਡਸਟਰੀ ਅਤੇ ਬਾਲੀਵੁੱਡ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ

ਅਕਸਰ ਇਹ ਅਦਾਕਾਰਾ ਆਪਣੇ ਬੇਬਾਕ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ

ਕਸ਼ਮੀਰਾ ਨੂੰ ਮੁੱਖ ਤੌਰ 'ਤੇ ਮਰਾਠੀ ਫਿਲਮਾਂ ਤੇ ਹਿੰਦੀ ਟੀਵੀ ਸੀਰੀਅਲਾਂ 'ਚ ਦੇਖਿਆ ਗਿਆ ਹੈ

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ

ਉਸਨੇ 'ਬਿੱਗ ਬੌਸ', ਖਤਰੋਂ ਕੇ ਖਿਲਾੜੀ ਵਰਗੇ ਰਿਐਲਿਟੀ ਸ਼ੋਅਜ਼ ਨਾਲ ਘਰ-ਘਰ 'ਚ ਨਾਮ ਕਮਾਇਆ ਹੈ

ਕਸ਼ਮੀਰਾ ਨੇ 'ਪਿਆਰ ਤੋ ਹੋਣਾ ਹੀ ਥਾ', 'ਯੈੱਸ ਬੌਸ', 'ਸਾਜਿਸ਼' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ

ਸਾਲ 2012 'ਚ ਕਸ਼ਮੀਰੀ ਸ਼ਾਹ ਨੇ ਗੋਵਿੰਦਾ ਦੇ ਭਾਂਜੇ ਕ੍ਰਿਸ਼ਨਾ ਅਭਿਸ਼ੇਕ ਨਾਲ ਵਿਆਹ ਕਰਵਾਇਆ ਸੀ

ਅੱਜ ਇਸ ਜੋੜੇ ਦੇ ਦੋ ਬੱਚੇ ਵੀ ਹਨ, ਲੋਕ ਇਸ ਜੋੜੀ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ