ਕੇਲਾ ਖਾਣ ਦੇ ਇਹ ਫਾਇਦੇ ਸ਼ਾਇਦ ਤੁਹਾਨੂੰ ਨਾ ਪਤਾ ਹੋਣ
ਕੇਲੇ ਵਿੱਚ ਹੋਰ ਫਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਿਟਾਮਿਨ ਅਤੇ ਪੌਸ਼ਟਿਕ ਤੱਤ ਹਨ।
ਮਹਿੰਗੇ ਸਪੋਰਟਸ ਡਰਿੰਕਸ ਦੇ ਮੁਕਾਬਲੇ ਕੇਲੇ ਉਰਜਾ ਦਾ ਬਿਹਤਰ ਸਰੋਤ ਹਨ।
ਸਰੀਰ ਨੂੰ ਨਿਯਮਤ ਦਿਲ ਦੀ ਧੜਕਣ, ਘੱਟ ਬਲੱਡ ਪ੍ਰੈਸ਼ਰ ਅਤੇ ਸਰੀਰ 'ਚ ਪਾਣੀ ਦਾ ਸਹੀ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ।
ਕੇਲੇ ਖਾਓ, ਅਤੇ ਕਬਜ਼ ਨੂੰ ਅਲਵਿਦਾ ਕਹੋ।
ਆਪਣੇ ਮਾਹਵਾਰੀ ਦੇ ਦਰਦ ਨੂੰ ਘਟਾਉਣ ਲਈ ਗੋਲੀਆਂ ਨਾ ਲਓ, ਇਸ ਦੀ ਬਜਾਏ ਕੇਲਾ ਖਾਓ।
ਗਰਭ ਅਵਸਥਾ ਵੇਲੇ Morning Sickness ਦਾ ਮੁਕਾਬਲਾ ਕਰਨ ਲਈ ਗਰਭਵਤੀ ਔਰਤਾਂ ਵੱਲੋਂ ਕੇਲੇ ਅਕਸਰ ਖਾਧੇ ਜਾਂਦੇ ਹਨ।