ਫਲਾਂ ਨੂੰ ਪੱਕਣ ਲਈ ਰਸਾਇਣਾਂ ਦੀ ਵਰਤੋਂ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਪੁਰਾਣੇ ਆਲੂਆਂ ਨੂੰ ਕੈਮੀਕਲ ਨਾਲ ਨਵੇਂ ਬਣਾਉਣ ਬਾਰੇ ਸੁਣਿਆ ਹੈ, ਜੇਕਰ ਨਹੀਂ ਤਾਂ ਹੁਣ ਜਾਣੋ ਕਿਵੇਂ ਮੁੁਨਾਫਾਖੋਰ ਲੋਕ ਤੁਹਾਨੂੰ ਆਲੂਆਂ ਦੀ ਬਜਾਏ ਜ਼ਹਿਰ ਖਿਲਾ ਰਹੇ ਹਨ।