ਸਰਦੀਆਂ 'ਚ ਨਹੀਂ ਖਾਣੇ ਚਾਹੀਦੇ ਆਹ ਫਲ
ਫਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ
ਫਲ ਸਾਡੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੇ ਹਨ
ਹਾਲਾਂਕਿ, ਸਰਦੀਆਂ ਦੇ ਮੌਸਮ ਦੌਰਾਨ ਸਾਰੇ ਫਲ ਸਿਹਤ ਦੇ ਲਈ ਵਧੀਆ ਨਹੀਂ ਹੁੰਦੇ ਹਨ
ਕੁਝ ਅਜਿਹੇ ਫਲਾਂ ਦੀ ਲਿਸਟ ਹੈ, ਜਿਨ੍ਹਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ
ਨਿੰਬੂ, ਸੰਤਰਾ ਅਤੇ ਮੌਸਮੀ ਵਰਗੇ ਖੱਟੇ ਫਲ ਐਸਿਡਿਕ ਹੁੰਦੇ ਹਨ, ਜੋ ਸਾਡੇ ਗਲੇ ਲਈ ਮੁਸ਼ਕਿਲ ਪੈਦਾ ਕਰ ਸਕਦੇ ਹਨ
ਅੰਗੂਰ ਖੰਘ ਜਾਂ ਜ਼ੁਕਾਮ ਤੋਂ ਰਾਹਤ ਪਾਉਣ ਲਈ ਵਧੀਆ ਨਹੀਂ ਹੁੰਦਾ ਹੈ
ਚੀਕੂ ਨੂੰ ਖੰਘ ਅਤੇ ਜੁਕਾਮ ਦੇ ਦੌਰਾਨ ਖਾਣ ਤੋਂ ਬਚਣਾ ਚਾਹੀਦਾ ਹੈ
ਤਰਬੂਜ ਠੰਡਾ ਫਲ ਹੈ, ਜਿਸ ਨੂੰ ਸਰਦੀਆਂ ਵਿੱਚ ਖਾਣ ਤੋਂ ਬਚਣਾ ਚਾਹੀਦਾ ਹੈ
ਸਰਦੀਆਂ ਦੇ ਦੌਰਾਨ ਕੇਲਾ ਖਾਣਾ ਚੰਗਾ ਆਪਸ਼ਨ ਨਹੀਂ ਹੈ, ਕਿਉਂਕਿ ਕੇਲਾ ਖਾਣ ਨਾਲ ਛਾਤੀ ਵਿੱਚ ਰੇਸ਼ਾ ਜਮ੍ਹਾ ਹੋ ਜਾਂਦਾ ਹੈ