ਠੰਡ ‘ਚ ਲੌਂਗ ਦਾ ਪਾਣੀ ਪੀਣ ਦੇ ਫਾਇਦੇ

ਲੌਂਗ ਦਾ ਪਾਣੀ ਸਰਦੀਆਂ ਵਿੱਚ ਸਰੀਰ ਨੂੰ ਅਦਰੋਂ ਗਰਮ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਰੋਜ਼ ਪੀਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ ਅਤੇ ਇਨਫੈਕਸ਼ ਤੋਂ ਬਚਾਅ ਹੁੰਦਾ ਹੈ

Published by: ਏਬੀਪੀ ਸਾਂਝਾ

ਲੌਂਗ ਦਾ ਪਾਣੀ ਖੰਘ ਅਤੇ ਗਲੇ ਦੀ ਦਰਦ ਨੂੰ ਛੇਤੀ ਠੀਕ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਪਾਣੀ ਪੇਟ ਦੇ ਹਾਨੀਕਾਰਕ ਬੈਕਟੀਰੀਆ ਨੂੰ ਘੱਟ ਕਰਕੇ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਐਂਟੀ-ਇਨਫਲੇਮੈਂਟਰੀ ਗੁਣ ਜੋੜਾਂ ਦੇ ਦਰਦ ਅਤੇ ਬਾੱਡੀ ਐਕ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ

ਲੌਂਗ ਦਾ ਪਾਣੀ ਸਰਦੀਆਂ ਵਿੱਚ ਹੋਣ ਵਾਲੀ ਐਲਰਜੀ ਦੀ ਸਮੱਸਿਆ ਨੂੰ ਘਟਾਉਂਦਾ ਹੈ

Published by: ਏਬੀਪੀ ਸਾਂਝਾ

ਰੋਜ਼ ਸਵੇਰੇ ਕੋਸਾ ਲੌਂਗ ਦਾ ਪਾਣੀ ਪੀਣ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਗਲੇ ਦੀ ਦਰਦ ਤੋਂ ਪਰੇਸ਼ਾਨ ਹੋ

Published by: ਏਬੀਪੀ ਸਾਂਝਾ

ਤਾਂ ਜ਼ਰੂਰ ਪੀਓ ਆਹ ਲੌਂਗ ਦਾ ਪਾਣੀ

Published by: ਏਬੀਪੀ ਸਾਂਝਾ