ਖਾਲੀ ਪੇਟ ਲੱਸਣ ਦੀ ਚਾਹ ਪੀਣ ਦੇ ਹੁੰਦ ਗਜਬ ਦੇ ਫਾਇਦੇ

Published by: ਏਬੀਪੀ ਸਾਂਝਾ

ਬਦਲਦੇ ਮੌਮਸ ਵਿੱਚ ਲਸਣ ਸਰੀਰ ਨੂੰ ਕਈ ਤਰੀਕਿਆਂ ਨਾਲ ਫਾਇਦੇ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਦੇ ਬਾਰੇ ਵਿੱਚ

Published by: ਏਬੀਪੀ ਸਾਂਝਾ

ਲਸਣ ਵਿੱਚ ਐਲਿਸਿਨ ਨਾਮ ਦਾ ਤੱਤ ਹੁੰਦਾ ਹੈ



ਜੋ ਕਿ ਬਦਲਦੇ ਮੌਸਮ ਵਿੱਚ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦਾ ਹੈ



ਖਾਲੀ ਪੇਟ ਸਰੀਰ ਨੂੰ ਡਿਟਾਕਸ ਕਰਨ ਲਈ ਲਸਣ ਦਾ ਪਾਣੀ ਸਭ ਤੋਂ ਵਧੀਆ ਹੁੰਦਾ ਹੈ



ਲਸਣ ਦਾ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਤੇਜ਼ੀ ਨਾਲ ਭਾਰ ਘੱਟਦਾ ਹੈ



ਪੇਟ ਵਿੱਚ ਬਲੋਟਿੰਗ, ਕਬਜ਼, ਗੈਸ ਦੀ ਸਮੱਸਿਆ ਅਤੇ ਅਪਚ ਪਾਣੀ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ



ਸਰੀਰ ਡਿਟਾਕਸ ਕਰਨ ਦੀ ਵਜ੍ਹਾ ਨਾਲ ਲਸਣ ਦੇ ਪਾਣੀ ਨਾਲ ਸਕਿਨ ਵੀ ਗਲੋ ਕਰਦੀ ਹੈ, ਲਸਣ ਦੀ ਚਾਹ ਹੱਡੀਆਂ ਅਤੇ ਉਨ੍ਹਾਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਰਾਮਬਾਣ ਹੈ



2 ਲਸਣ ਦੀਆਂ ਤੁਰੀਆਂ ਲਓ ਅਤੇ ਇੱਕ ਗਿਲਾਸ ਪਾਣੀ ਵਿੱਚ ਪੰਜ ਮਿੰਟ ਤੱਕ ਉਬਾਲ ਲਓ, ਉਸ ਨੂੰ ਰੋਜ਼ ਖਾਲੀ ਪੇਟ ਪੀਓ, ਭਾਵ ਕਿ ਲਸਣ ਦੀ ਚਾਹ ਬਣਾ ਕੇ ਪੀਓ