ਸ਼ੌਂਕ ਨਾਲ ਖਾਂਦੇ ਹੋ ਬੈਂਗਣ ਤਾਂ ਆਹ ਬਿਮਾਰੀ ਵਾਲੇ ਲੋਕ ਬਣਾ ਲੈਣ ਦੂਰੀ

Published by: ਏਬੀਪੀ ਸਾਂਝਾ

ਮੀਂਹ ਵਿੱਚ ਬੈਂਗਣ ਖਾਣ ਦੇ ਨੁਕਸਾਨ

Published by: ਏਬੀਪੀ ਸਾਂਝਾ

ਬੈਂਗਣ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ

ਪਰ ਬਰਸਾਤ ਦੇ ਮੌਸਮ ਵਿੱਚ ਕੁਝ ਲੋਕਾਂ ਨੂੰ ਬੈਂਗਣ ਨਹੀਂ ਖਾਣੇ ਚਾਹੀਦੇ ਹਨ

ਬਾਰਿਸ਼ ਦੇ ਮੌਸਮ ਵਿੱਚ ਜ਼ਿਆਦਾ ਮਾਤਰਾ ਵਿੱਚ ਬੈਂਗਣ

ਖਾਣ ਨਾਲ ਪੇਟ ਦਰਦ, ਗੈਸ ਜਾਂ ਦਸਤ ਦੀ ਸਮੱਸਿਆ ਹੋ ਸਕਦੀ ਹੈ

ਕੁਝ ਲੋਕਾਂ ਨੂੰ ਬੈਂਗਣ ਖਾਣ ਨਾਲ ਐਲਰਜੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਖਾਜ ਅਤੇ ਸਕਿਨ ‘ਤੇ ਰੈਸ਼ਿਸ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਬੈਂਗਣ ਵਿੱਚ ਆਕਸਲੇਟ ਹੁੰਦਾ ਹੈ, ਜਿਸ ਨਾਲ ਕਿਡਨੀ ਵਿੱਚ ਪੱਥਰੀ ਹੋ ਸਕਦੀ ਹੈ, ਇਸ ਦੇ ਨਾਲ ਹੀ ਕਿਡਨੀ ਦੇ ਮਰੀਜ਼ਾਂ ਨੂੰ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ

ਜ਼ਿਆਦਾ ਬੈਂਗਣ ਖਾਣ ਨਾਲ ਅੱਖਾਂ ਵਿੱਚ ਸਾੜ ਪੈਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ