ਮੂੰਗਫਲੀ ਦੇ ਤੇਲ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾ ਸਕਦੇ ਹੋ?

Published by: ਏਬੀਪੀ ਸਾਂਝਾ

ਮੂੰਗਫਲੀ ਵਿੱਚ ਪ੍ਰੋਟੀਨ, ਸਿਹਤ, ਫੈਟ, ਫਾਈਬਰ, ਵਿਟਾਮਿਨ ਹੁੰਦਾ ਹੈ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਇਸ ਦਾ ਤੇਲ ਵੀ ਕਾਫੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਰਿਫਾਇੰਡ ਜਾਂ ਘਿਓ ਇਸਤੇਮਾਲ ਕਰਨ ਦੀ ਥਾਂ ਤੁਸੀਂ ਮੂੰਗਫਲੀ ਦੇ ਤੇਲ ਵਿੱਚ ਚੀਜ਼ਾਂ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਕੁਝ ਚੀਜ਼ਾਂ ਇਸ ਵਿੱਚ ਛੇਤੀ ਬਣ ਜਾਂਦੀਆਂ ਹਨ ਅਤੇ ਸਿਹਤ ਦੇ ਲਈ ਫਾਇਦੇਮੰਦ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਆਲੂ ਦੇ ਫਿੰਗਰ ਫ੍ਰਾਈਜ਼ ਬੱਚਿਆਂ ਤੋਂ ਲੈਕੇ ਵੱਡਿਆਂ ਨੂੰ ਖਾਣਾ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਤੁਸੀਂ ਮੂੰਗਫਲੀ ਦੇ ਤੇਲ ਵਿੱਚ ਡੀਪ ਫ੍ਰਾਈ ਕਰਕੇ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਚਿਪਸ, ਪਾਪੜ ਨੂੰ ਵੀ ਤੁਸੀਂ ਮੂੰਗਫਲੀ ਦੇ ਤੇਲ ਵਿੱਚ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਵਿੱਚ ਤੇਲ ਘੱਟ ਲੱਗੇਗਾ ਅਤੇ ਇਹ ਛੇਤੀ ਰੋਸਟ ਹੋ ਜਾਵੇਗਾ

Published by: ਏਬੀਪੀ ਸਾਂਝਾ

ਪੂੜੀਆਂ ਲੰਮੇਂ ਸਮੇਂ ਤੱਕ ਮੁਲਾਇਮ ਰੱਖਣੀਆਂ ਹਨ ਤਾਂ ਮੂੰਗਫਲੀ ਦੇ ਤੇਲ ਵਿੱਚ ਬਣਾ ਸਕਦੇ ਹੋ

Published by: ਏਬੀਪੀ ਸਾਂਝਾ