ਇਮਲੀ ਇੱਕ ਕੁਦਰਤੀ ਖੱਟੀ-ਮੀਠੀ ਫਲ ਹੈ ਜੋ ਸਿਰਫ਼ ਖਾਣੇ ਦਾ ਸੁਆਦ ਨਹੀਂ ਵਧਾਉਂਦੀ, ਸਗੋਂ ਸਿਹਤ ਲਈ ਵੀ ਬੇਹੱਦ ਲਾਭਦਾਇਕ ਹੁੰਦੀ ਹੈ। ਇਸ ਵਿੱਚ ਵਿਟਾਮਿਨ C, ਐਂਟੀ–ਆਕਸੀਡੈਂਟ, ਫਾਈਬਰ, ਪੋਟੈਸ਼ਿਅਮ ਅਤੇ ਕੈਲਸ਼ਿਅਮ ਵਧੀਆ ਮਾਤਰਾ ਵਿੱਚ ਮਿਲਦੇ ਹਨ।