ਬਹੁਤ ਸਾਰੇ ਲੋਕ ਚਾਹੇ ਗਰਮੀ ਹੋਏ ਜਾਂ ਸਰਦੀ ਖੀਰਾ ਦਾ ਸੇਵਨ ਸਲਾਦ ਦੇ ਰੂਪ ਵਿੱਚ ਜ਼ਰੂਰ ਕਰਦੇ ਹਨ। ਖੀਰਾ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ ਪਰ ਇਹ ਹਰ ਕਿਸੇ ਲਈ ਲਾਹੇਵੰਦ ਸਾਬਿਤ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਖੀਰਾ ਨਹੀਂ ਖਾਣਾ ਚਾਹੀਦਾ ਹੈ।