ਸਰਦੀਆਂ ‘ਚ ਖਾਓ ਹਲਦੀ, ਤਾਂ ਹੋਣਗੇ ਆਹ ਗਜ਼ਬ ਦੇ ਫਾਇਦੇ

ਸਾਡੇ ਭੋਜਨ ਨੂੰ ਖੂਬਸੂਰਤ ਅਤੇ ਸੁਆਦਿਸ਼ਟ ਬਣਾਉਣ ਲਈ ਹਲਦੀ ਕੰਮ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਸੁਆਦ ਹੀ ਨਹੀਂ ਵਧਦਾ ਹੈ ਸਗੋਂ ਇਸ ਦੇ ਕਈ ਅਣਗਿਣਤ ਫਾਇਦੇ ਵੀ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਹਲਦੀ ਦੇ ਕੀ-ਕੀ ਫਾਇਦੇ ਹੁੰਦੇ ਹਨ

Published by: ਏਬੀਪੀ ਸਾਂਝਾ

ਹਲਦੀ ਵਿੱਚ ਮੌਜੂਦ ਕਰਕਿਊਮਨ ਵਿੱਚ ਐਂਟੀਮਾਈਕ੍ਰੋਬੀਅਲ ਅਤੇ ਐਂਟੀਇਨਫਲੇਮੇਂਟਰੀ ਗੁਣ ਹੁੰਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਸਰਦੀਆਂ ਵਿੱਚ ਸਰਦੀ, ਖੰਘ ਅਤੇ ਫਲੂ ਨਾਲ ਲੜਨ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਹਲਦੀ ਬੰਦ ਨੱਕ ਅਤੇ ਖੰਘ ਨੂੰ ਠੀਕ ਕਰਦੀ ਹੈ, ਹਲਦੀ ਵਾਲਾ ਦੁੱਧ ਗਲੇ ਦੀ ਖਰਾਸ਼ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਅਤੇ ਗਠੀਆ ਵੱਧ ਸਕਦਾ ਹੈ, ਹਲਦੀ ਦੇ ਗੁਣ ਐਂਟੀ-ਇਨਫਲੇਮੇਂਟਰੀ ਸੋਜ ਨੂੰ ਘੱਟ ਕਰਦੇ ਹਨ ਅਤੇ ਜੋੜਾਂ ਦੀ ਜਕੜਨ ਨੂੰ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਸਕਿਨ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ, ਹਲਦੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਕਿਨ ਨੂੰ ਪੋਸ਼ਣ ਦਿੰਦੇ ਹਨ ਅਤੇ ਸਰਦੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ, ਹਲਦੀ ਲੀਵਰ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ