ਥੋੜੀ ਦੇਰ ਤੁਰਨ ਤੋਂ ਬਾਅਦ ਹੋ ਜਾਂਦੀ ਥਕਾਵਟ, ਤਾਂ ਅਪਣਾਓ ਆਹ ਆਦਤਾਂ

ਰੋਜ਼ ਹਲਕੀ ਕਸਰਤ ਕਰਨ ਨਾਲ ਫੇਫੜਿਆਂ ਦੀ ਤਾਕਤ ਵਧਦੀ ਹੈ ਅਤੇ ਸਰੀਰ ਹਲਕਾ ਲੱਗਦਾ ਹੈ

Published by: ਏਬੀਪੀ ਸਾਂਝਾ

ਡੂੰਘੀ ਸਾਹ ਲੈਣ ਦੀ ਪ੍ਰੈਕਟਿਸ ਕਰੋ, ਜਿਸ ਨਾਲ ਸਾਹ ਫੁੱਲਣ ਦੀ ਸਮੱਸਿਆ ਹੌਲੀ-ਹੌਲੀ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਪੌੜੀਆਂ ਚੜ੍ਹਨ ਦੀ ਆਦਤ ਸਟੈਮਿਨਾ ਵਧਾ ਕੇ ਸਰੀਰ ਨੂੰ ਜ਼ਿਆਦਾ ਐਕਟਿਵ ਬਣਾਉਂਦੀ ਹੈ

Published by: ਏਬੀਪੀ ਸਾਂਝਾ

ਆਇਰਨ ਅਤੇ ਪ੍ਰੋਟੀਨ ਵਾਲਾ ਭੋਜਨ ਲੈਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਭਰਪੂਰ ਪਾਣੀ ਪੀਣ ਨਾਲ ਸਰੀਰ ਐਕਟਿਵ ਰਹਿੰਦਾ ਹੈ

Published by: ਏਬੀਪੀ ਸਾਂਝਾ

ਸਾਹ ਫੁੱਲਣਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਭਾਰ ਕੰਟਰੋਲ ਰੱਖਣ ਲਈ ਦਿਲ ‘ਤੇ ਦਬਾਅ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਚਲਣਾ ਸੌਖਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਪ੍ਰਦੂਸ਼ਣ ਤੋਂ ਬਚ ਕੇ ਚੱਲਣ ਨਾਲ ਫੇਫੜਿਆਂ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਵਧੀਆ ਹੁੰਦੀ ਹੈ

Published by: ਏਬੀਪੀ ਸਾਂਝਾ