ਗਰਮੀਆਂ ਵਿੱਚ ਤੁਹਾਨੂੰ ਤਾਕਤਵਰ ਬਣਾਵੇਗਾ ਆਹ ਪ੍ਰੋਟੀਨ ਸ਼ੇਕ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਤੱਪਦੀ ਗਰਮੀ ਤੋਂ ਬਚਣ ਲਈ ਤੁਸੀਂ ਕਈ ਤਰ੍ਹਾਂ ਦੇ ਡ੍ਰਿੰਕਸ ਪੀਂਦੇ ਹੋਵੋਗੇ, ਜਿਸ ਨਾਲ ਸਰੀਰ ਠੰਡਾ ਰਹਿੰਦਾ ਹੈ

ਗਰਮੀਆਂ ਵਿੱਚ ਤੱਪਦੀ ਗਰਮੀ ਤੋਂ ਬਚਣ ਲਈ ਤੁਸੀਂ ਕਈ ਤਰ੍ਹਾਂ ਦੇ ਡ੍ਰਿੰਕਸ ਪੀਂਦੇ ਹੋਵੋਗੇ, ਜਿਸ ਨਾਲ ਸਰੀਰ ਠੰਡਾ ਰਹਿੰਦਾ ਹੈ

ਅਜਿਹੇ ਵਿੱਚ ਗਰਮੀਆਂ ਵਿੱਚ ਤੁਸੀਂ ਵੀ ਕਈ ਤਰ੍ਹਾਂ ਦੇ ਸ਼ੇਕ ਪੀਂਦੇ ਹੋਵੋਗੇ

Published by: ਏਬੀਪੀ ਸਾਂਝਾ

ਪਰ ਅੱਜ ਅਸੀਂ ਤੁਹਾਨੂੰ ਅਜਿਹੇ ਸ਼ੇਕਸ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਤਾਕਤਵਰ ਬਣਾਉਣਗੇ

ਗਰਮੀਆਂ ਵਿੱਚ ਤੁਸੀਂ ਸੱਤੂ ਦਾ ਹੋਮਮੇਡ ਸ਼ੇਕ ਪੀ ਸਕਦੇ ਹੋ

ਸੱਤੂ ਦੇ ਸ਼ੇਕ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ

ਇਸ ਤੋਂ ਇਲਾਵਾ ਇਹ ਸੁਆਦ ਵਿੱਚ ਵੀ ਵਧੀਆ ਹੁੰਦਾ ਹੈ

ਸੱਤੂ ਵਿੱਚ ਪ੍ਰੋਟੀਨ ਦੇ ਨਾਲ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਆਇਰਨ ਅਤੇ ਕੋਪਰ ਵੀ ਮਿਲਦੇ ਹਨ

ਸੱਤੂ ਤੋਂ ਇਲਾਵਾ ਤੁਸੀਂ ਖਜੂਰ ਅਤੇ ਕੇਲਾ ਦੋਵਾਂ ਦਾ ਸ਼ੇਕ ਪੀ ਸਕਦੇ ਹੋ

ਸੱਤੂ ਤੋਂ ਇਲਾਵਾ ਤੁਸੀਂ ਖਜੂਰ ਅਤੇ ਕੇਲਾ ਦੋਵਾਂ ਦਾ ਸ਼ੇਕ ਪੀ ਸਕਦੇ ਹੋ

ਖਜੂਰ ਅਤੇ ਕੇਲਾ ਦੋਹਾਂ ਵਿੱਚ ਫੂਡਸ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ