ਕਿਹੜੀਆਂ ਸਬਜੀਆਂ ਦੇ ਬੀਜ ਨਾਲ ਹੁੰਦਾ ਪਥਰੀ ਦਾ ਖਤਰਾ
ਸਬਜੀਆਂ ਸਾਡੇ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੁੰਦੀਆਂ ਹਨ
ਸਬਜੀਆਂ ਸਾਡੇ ਲਈ ਫਾਇਦੇਮੰਦ ਹੁੰਦੀਆਂ ਹਨ, ਪਰ ਕੁਝ ਮਾਮਲਿਆਂ ਵਿੱਚ ਉਨ੍ਹਾਂ ਦੇ ਬੀਜਾਂ ਨੂੰ ਖਾਣਾ ਹਾਨੀਕਾਰਕ ਹੋ ਸਕਦਾ ਹੈ
ਇਸ ਤੋਂ ਇਲਾਵਾ ਭਿੰਡੀ ਖਾਣ ਨਾਲ ਵੀ ਕਿਡਨੀ ਦੀ ਪਥਰੀ ਦਾ ਖਤਰਾ ਵੱਧ ਸਕਦਾ ਹੈ