ਬਾਦਾਮ ਬਹੁਤ ਫ਼ਾਇਦੇਮੰਦ ਹੁੰਦੇ ਹਨ, ਲੋਕ ਸਿਹਤਮੰਦ ਰਹਿਣ ਲਈ ਇਸ ਦੀ ਵਰਤੋਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਪਰ ਜੇ ਤੁਸੀਂ ਜ਼ਿਆਦਾ ਬਾਦਾਮ ਖਾਂਦੇ ਹੋ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ।

ਤਾਂ ਆਓ ਜਾਣਦੇ ਹਾਂ ਕਿ ਬਾਦਾਮ ਖਾਣ ਨਾਲ ਸਿਹਤ ਨੂੰ ਕੀ-ਕੀ ਦਿੱਕਤਾਂ ਹੋ ਸਕਦੀਆਂ ਹਨ

Published by: ਗੁਰਵਿੰਦਰ ਸਿੰਘ

ਕੁਝ ਲੋਕਾਂ ਨੂੰ ਬਾਦਾਮ ਤੋਂ ਐਲਰਜੀ ਹੋ ਸਕਦੀ ਹੈ ਜਿਸ ਨਾਲ ਸੋਜ਼ ਜਾਂ ਫਿਰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।

ਬਾਦਾਮ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ ਇਸ ਲਈ ਜ਼ਿਆਦਾ ਖਾਣ ਨਾਲ ਵਜ਼ਨ ਵਧ ਸਕਦਾ ਹੈ।

Published by: ਗੁਰਵਿੰਦਰ ਸਿੰਘ

ਜ਼ਿਆਦਾ ਬਾਦਾਮ ਖਾਣ ਨਾਲ ਪੇਟ ਦਰਦ ਜਾਂ ਦਸਤ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਫਾਈਬਰ ਹੁੰਦਾ ਹੈ।

ਇਸ ਵਿੱਚ ਪੋਸ਼ਕ ਤੱਤ ਜਿਵੇਂ ਵਿਟਾਮਿਨ ਈ ਤੇ ਮੈਗਨੀਸ਼ਅਮ ਹੁੰਦੇ ਹਨ ਜੋ ਜ਼ਿਆਦਾ ਖਾਣੇ ਠੀਕ ਨਹੀਂ

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਜ਼ਿਆਦਾ ਬਾਦਾਮ ਖਾਣ ਨਾਲ ਪਥਰੀ ਦੀ ਦਿੱਕਤ ਵੀ ਹੋ ਸਕਦੀ ਹੈ।



ਬਾਦਾਮ ਵਿੱਚ ਓਮੇਗਾ 3 ਹੁੰਦਾ ਹੈ ਜੋ ਖ਼ੂਨ ਨੂੰ ਪਤਲਾ ਕਰਦਾ ਹੈ ਤੇ ਜ਼ਿਆਦਾ ਖਾਣ ਨਾਲ ਦਿੱਕਤ ਹੋ ਸਕਦੀ ਹੈ।



ਇਸ ਲਈ ਦਿਨ ਵਿੱਚ 8 ਤੋਂ ਜ਼ਿਆਦਾ ਬਾਦਾਮ ਨਹੀਂ ਖਾਣੇ ਚਾਹੀਦੇ ਹਨ ਦਿੱਕਤ ਹੋ ਸਕਦੀ ਹੈ।