ਸਿਆਲ ਦੇ ਮੌਸਮ ਵਿੱਚ ਕਾਲੀ ਮਿਰਚ ਵਾਲੀ ਚਾਹ ਪੀਣੀ ਸਿਹਤ ਲਈ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ। ਕਾਲੀ ਮਿਰਚ ਵਿੱਚ ਮੌਜੂਦ ਪਾਈਪਰਿਨ ਤੱਤ ਸਰੀਰ ਦੀ ਗਰਮੀ ਵਧਾਉਂਦਾ ਹੈ ਅਤੇ ਇਮਿਊਨਿਟੀ ਮਜ਼ਬੂਤ ਕਰਦਾ ਹੈ।