ਰੋਜ਼ ਖਾਂਦੇ ਹੋ ਮੱਛੀ ਤਾਂ ਹੋ ਸਕਦੀ ਆਹ ਬਿਮਾਰੀ
ਭਾਰਤ ਵਿੱਚ ਤ੍ਰਿਪੁਰਾ ਦੇ ਲੋਕ ਸਭ ਤੋਂ ਜ਼ਿਆਦਾ ਮੱਛੀ ਖਾਂਦੇ ਹਨ
ਮੱਛੀ, ਦਿਲ, ਅਸਥਮਾ, ਦਿਲ ਨਾਲ ਸਬੰਧੀ ਬਿਮਾਰੀਆਂ ਦੇ ਲਈ ਫਾਇਦੇਮੰਦ ਹੁੰਦੀ ਹੈ
ਹਰ ਦਿਨ ਮੱਛੀ ਖਾਣ ਨਾਲ ਮੇਲੇਨੋਮਾ ਦਾ ਖਤਰਾ ਵੱਧ ਜਾਂਦਾ ਹੈ, ਇਹ ਇੱਕ ਤਰ੍ਹਾਂ ਦਾ ਸਕਿਨ ਕੈਂਸਰ ਹੈ
ਰੋਜ਼ ਮੱਛੀ ਖਾਣ ਨਾਲ ਸੋਜ, ਕਬਜ਼ ਅਤੇ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ
ਪ੍ਰੈਗਨੈਂਸੀ ਦੇ ਦੌਰਾਨ ਮੱਛੀ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ