ਜਦੋਂ ਵਜ਼ਨ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਲੋਕ ਆਪਣੀ ਡਾਇਟ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ, ਆਪਣੇ ਖਾਣੇ ਵਿੱਚ ਕੁਝ ਅਜਿਹੇ ਫੂਡਸ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਵਜ਼ਨ ਘਟਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਦਹੀਂ ਵੀ ਇਨ੍ਹਾਂ 'ਚੋਂ ਇੱਕ ਹੈ।