ਕਦੋਂ ਕੱਟਦਾ ਸਭ ਤੋਂ ਜ਼ਿਆਦਾ ਡੇਂਗੂ ਦਾ ਮੱਛਰ?

Published by: ਏਬੀਪੀ ਸਾਂਝਾ

ਮੱਛਰ ਤੋਂ ਕਈ ਖਤਰਨਾਕ ਬਿਮਾਰੀਆਂ ਹੁੰਦੀਆਂ ਹਨ

ਦੁਨੀਆ ਵਿੱਚ ਮੱਛਰ ਦੇ ਕੱਟਣ ਨਾਲ 10 ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਹਨ

ਡੇਂਗੂ ਬੁਖਾਰ ਮੱਛਰਾਂ ਦੇ ਕੱਟਣ ਦੇ ਨਾਲ ਹੁੰਦਾ ਹੈ

ਡੇਂਗੂ ਬੁਖਾਰ ਮੱਛਰਾਂ ਦੇ ਕੱਟਣ ਦੇ ਨਾਲ ਹੁੰਦਾ ਹੈ

ਡੇਂਗੂ ਬੁਖਾਰ ਏਡੀਜ਼ ਏਜਿਪਟੀ ਮੱਛਰ ਨਾਲ ਹੁੰਦਾ ਹੈ

ਆਓ ਜਾਣਦੇ ਹਾਂ ਡੇਂਗੂ ਦਾ ਮੱਛਰ ਸਭ ਤੋਂ ਜ਼ਿਆਦਾ ਕਦੋਂ ਕੱਟਦਾ ਹੈ

ਡੇਂਗੂ ਦਾ ਮੱਛਰ ਸਵੇਰ ਅਤੇ ਸ਼ਾਮ ਨੂੰ ਸਭ ਤੋਂ ਜ਼ਿਆਦਾ ਕੱਟਦਾ ਹੈ

ਡੇਂਗੂ ਦਾ ਮੱਛਰ ਸਵੇਰ ਅਤੇ ਸ਼ਾਮ ਨੂੰ ਸਭ ਤੋਂ ਜ਼ਿਆਦਾ ਕੱਟਦਾ ਹੈ

ਇਸ ਮੱਛਰ ਦਿਨ ਵੇਲੇ ਵੀ ਐਕਟਿਵ ਰਹਿੰਦਾ ਹੈ

ਇਸ ਦੇ ਕੱਟਣ ਨਾਲ ਡੇਂਗੂ ਬੁਖਾਰ, ਡੇਂਗੂ ਹੇਮੋਰੇਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ

ਇਹ ਮੱਛਰ 2 ਤੋਂ 3 ਹਫਤਿਆਂ ਤੱਕ ਜਿਉਂਦਾ ਰਹਿੰਦਾ ਹੈ

ਇਹ ਮੱਛਰ 2 ਤੋਂ 3 ਹਫਤਿਆਂ ਤੱਕ ਜਿਉਂਦਾ ਰਹਿੰਦਾ ਹੈ