ਸੇਬ ਵਿੱਚ ਵਿਟਾਮਿਨ ਸੀ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ

1 ਮਹੀਨਾ ਲਗਾਤਾਰ ਸੇਬ ਖਾਣ ਨਾਲ ਦਿਲ ਦੀ ਸਿਹਤ ਸਹੀ ਰਹਿੰਦੀ ਹੈ

ਰੋਜ਼ ਸੇਬ ਖਾਣ ਨਾਲ ਬੀਪੀ ਅਤੇ ਕੋਲੈਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਸੇਬ ਖਾਣ ਨਾਲ ਸਕਿਨ ਵਿੱਚ ਨਿਖਾਰ ਆਉਂਦਾ ਹੈ ਅਤੇ ਝੁਰੜੀਆਂ ਘੱਟ ਹੁੰਦੀਆਂ ਹਨ

ਸੇਬ ਵਿੱਚ ਮੌਜੂਦ ਕਵੇਰਸੇਟਿਨ ਫੇਫੜਿਆਂ ਦੀ ਸੋਜ ਅਤੇ ਐਲਰਜਿਕ ਅਸਥਮਾ ਨੂੰ ਘੱਟ ਕਰਦਾ ਹੈ

ਰੋਜ਼ ਸੇਬ ਖਾਣ ਨਾਲ ਕਿਡਨੀ ਸਹੀ ਰਹਿੰਦੀ ਹੈ ਕਿਉਂਕਿ ਇਸ ਵਿੱਚ ਪਾਣੀ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ



ਸੇਬ ਵਿੱਚ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਹੁੰਦਾ ਹੈ



ਸ਼ੂਗਰ ਮਰੀਜ਼ ਦੇ ਲਈ ਸੇਬ ਕਾਫੀ ਫਾਇਦੇਮੰਦ ਹੁੰਦਾ ਹੈ



ਸੇਬ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਇਮਿਊਨ ਸਿਸਟਮ ਨੂੰ ਮਜਬੂਤ ਬਣਾ ਕੇ ਰੱਖਦਾ ਹੈ



ਰੋਜ਼ ਸੇਬ ਖਾਣ ਨਾਲ ਸਰੀਰ 'ਚ ਦਿਖੇਗਾ ਹੁੰਦਾ ਆਹ ਅਸਰ