ਜ਼ਿਆਦਾ ਕਿਸ਼ਮਿਸ਼ ਖਾਣ ਦੇ ਹੁੰਦੇ ਆਹ ਨੁਕਸਾਨ

ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਕੈਲੋਰੀ ਦੀ ਮਾਤਰਾ ਵਧਣ ਦੇ ਕਰਕੇ ਭਾਰ ਵੱਧ ਜਾਂਦਾ ਹੈ

ਕਿਸ਼ਮਿਸ਼ ਖਾਣ ਨਾਲ ਸਰੀਰ ਨੂੰ ਸ਼ਕਤੀ ਅਤੇ ਮਜਬੂਤੀ ਮਿਲਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਜ਼ਿਆਦਾ ਕਿਸ਼ਮਿਸ਼ ਖਾਣ ਦੇ ਨੁਕਸਾਨ



ਇਸ ਨੂੰ ਜ਼ਿਆਦਾ ਖਾਣ ਨਾਲ ਪਾਚਨ ਤੰਤਰ ‘ਤੇ ਦਬਾਅ ਦੇ ਕਰਕੇ ਅਪਚ ਅਤੇ ਗੈਸ ਵਰਗੀਆਂ ਸਮੱਸਿਆ ਹੋ ਸਕਦੀ ਹੈ



ਇਸ ਨੂੰ ਜ਼ਿਆਦਾ ਖਾਣ ਨਾਲ ਸ਼ੂਗਰ ਅਤੇ ਫੈਟੀ ਲੀਵਰ ਵਰਗੀ ਸਮੱਸਿਆ ਹੋ ਸਕਦੀ ਹੈ



ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਕਿਨ ਐਲਰਜੀ ਹੋਣ ਦੀ ਸਮੱਸਿਆ ਹੋ ਸਕਦੀ ਹੈ



ਇਸ ਨੂੰ ਜ਼ਿਆਦਾ ਖਾਣ ਨਾਲ ਸਾਹ ਲੈਣ ਵਿੱਚ ਵੀ ਦਿੱਕਤ ਆਉਂਦੀ ਹੈ



ਜ਼ਿਆਦਾ ਕਿਸ਼ਮਿਸ਼ ਖਾਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਕਿਸ਼ਮਿਸ਼ ਵਿੱਚ ਕਈ ਮਹੱਤਵਪੂਰਣ ਪੋਸ਼ਕ ਤੱਤ ਹੁੰਦੇ ਹਨ, ਜੇਕਰ ਇਸ ਦਾ ਸੀਮਤ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਸਾਡੇ ਲਈ ਇਹ ਫਾਇਦੇਮੰਦ ਹੁੰਦਾ ਹੈ