ਵਿਟਾਮਿਨ ਸੀ ਦੀ ਕਮੀਂ ਨਾਲ ਸਰੀਰ ‘ਚ ਹੋ ਜਾਂਦੀਆਂ ਆਹ ਦਿੱਕਤਾਂ

ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਕਈ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਵਿਟਾਮਿਨ, ਮਿਨਰਲ, ਆਦਿ

Published by: ਏਬੀਪੀ ਸਾਂਝਾ

ਜੇਕਰ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਆਹ ਵਿਟਾਮਿਨ ਨਹੀਂ ਮਿਲਦੇ ਹਨ ਤਾਂ ਸਿਹਤ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਵਿਟਾਮਿਨ ਸੀ ਦੀ ਕਮੀਂ ਨਾਲ ਸਰੀਰ ਵਿੱਚ ਆਹ ਦਿੱਕਤਾਂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਸੀ ਦੀ ਕਮੀਂ ਨਾਲ ਸਭ ਤੋਂ ਜ਼ਿਆਦਾ ਬੂਰਾ ਅਸਰ ਤੁਹਾਡੀ ਓਰਲ ਹੈਲਥ ‘ਤੇ ਪੈਂਦਾ ਹੈ, ਮਸੂੜਿਆਂ ਤੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ

ਜਿਹੜੇ ਲੋਕਾਂ ਵਿੱਚ ਵਿਟਾਮਿਨ ਸੀ ਦੀ ਕਮੀਂ ਹੋ ਜਾਂਦੀ ਹੈ, ਉਨ੍ਹਾਂ ਨੂੰ ਸੱਟ ਲੱਗਣ ਕਰਕੇ ਉਨ੍ਹਾਂ ਦੇ ਜ਼ਖ਼ਮ ਕਾਫੀ ਹੌਲੀ ਭਰਦੇ ਹਨ ਅਤੇ ਠੀਕ ਹੋ ਜਾਂਦੇ ਹਨ

ਸਕਰਵੀ ਨਾਮ ਦੀ ਸਮੱਸਿਆ ਮੂੰਹ ਅਤੇ ਦੰਦਾਂ ਵਿੱਚ ਵਿਟਾਮਿਨ ਸੀ ਦੀ ਕਮੀਂ ਨਾਲ ਹੁੰਦੀ ਹੈ



ਇਸ ਦੇ ਨਾਲ ਹੀ ਥਕਾਵਟ ਅਤੇ ਕਮਜ਼ੋਰੀ ਹੋਣਾ ਸਰੀਰ ਵਿੱਚ ਵਿਟਾਮਿਨ ਸੀ ਦੇ ਲੱਛਣ ਹਨ

ਜਿਨ੍ਹਾਂ ਲੋਕਾਂ ਨੂੰ ਵਿਟਾਮਿਨ ਸੀ ਦੀ ਕਮੀਂ ਹੁੰਦੀ ਹੈ, ਉਨ੍ਹਾਂ ਦੀ ਇਮਿਊਨਿਟੀ ਵੀ ਕਾਫੀ ਵੀਕ ਹੋ ਜਾਂਦੀ ਹੈ ਅਤੇ ਉਹ ਛੇਤੀ ਬਿਮਾਰ ਪੈਂਦੇ ਹਨ



ਅਜਿਹੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਟਾਮਿਨ ਸੀ ਨਾਲ ਭਰਪੂਰ ਫਲ ਅਤੇ ਭੋਜਨ ਖਾਣੇ ਚਾਹੀਦੇ

Published by: ਏਬੀਪੀ ਸਾਂਝਾ