ਅੰਜੀਰ ਜਾਂ ਖਜੂਰ, ਭਾਰ ਘਟਾਉਣ ਲਈ ਕੀ ਵੱਧ ਫਾਇਦੇਮੰਦ?

Published by: ਏਬੀਪੀ ਸਾਂਝਾ

ਖਜੂਰ ਅਤੇ ਅੰਜੀਰ ਦੋਹਾਂ ਹੀ ਸੂਪਰਡ੍ਰਾਈ ਫ੍ਰੂਟਸ ਹਨ, ਇਨ੍ਹਾਂ ਦੋਹਾਂ ਵਿੱਚ ਫਾਈਬਰ, ਐਂਟੀਆਕਸੀਡੈਂਟ ਅਤੇ ਸਾਰੇ ਜ਼ਰੂਰੀ ਮਿਨਰਲਸ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇਨ੍ਹਾਂ ਦੋਹਾਂ ਸੂਪਰਫੂਡਸ ਦਾ ਸੇਵਨ ਕਰ ਰਹੇ ਹੋ, ਤਾਂ ਇਨ੍ਹਾਂ ਦੇ ਵੱਖ-ਵੱਖ ਫਾਇਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਦੋਹਾਂ ਵਿਚੋਂ ਕਿਹੜਾ ਜ਼ਿਆਦਾ ਫਾਇਦੇਮੰਦ ਹੈ

ਖਜੂਰ ਵਿੱਚ ਭਰਪੂਰ ਮਾਤਰਾ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ, ਇਸ ਨੂੰ ਖਾਣ ਨਾਲ ਐਨਰਜੀ ਮਿਲਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਅੰਜੀਰ ਮੁਲਾਇਮ ਡ੍ਰਾਈਫਰੂਟ ਹੈ ਜੋ ਖਜੂਰ ਦੀ ਤੁਲਨਾ ਵਿੱਚ ਘੱਟ ਮਿੱਠਾ ਹੁੰਦਾ ਹੈ

Published by: ਏਬੀਪੀ ਸਾਂਝਾ

ਅੰਜੀਰ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ

10 ਗ੍ਰਾਮ ਖਜੂਰ ਵਿੱਚ 280 ਤੋਂ 300 ਕੈਲੋਰੀਜ਼ ਪਾਈ ਜਾਂਦੀ ਹੈ



ਜਦਕਿ ਅੰਜੀਰ ਵਿੱਚ ਸਿਰਫ 70 ਤੋਂ 75 ਤੱਕ ਕੈਲੋਰੀਜ਼ ਹੁੰਦੀ ਹੈ, ਅਜਿਹੇ ਵਿੱਚ ਭਾਰ ਘਟਾਉਣ ਲਈ ਤੁਸੀਂ ਅੰਜੀਰ ਦਾ ਸੇਵਨ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਅੰਜੀਰ ਅਤੇ ਖਜੂਰ ਦੋਹਾਂ ਵਿੱਚ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ, ਇਨ੍ਹਾਂ ਦੋਹਾਂ ਦਾ ਸੇਵਨ ਨਾਲ ਇਮਿਊਨਿਟੀ ਮਜਬੂਤ ਹੁੰਦੀ ਹੈ, ਇਸ ਦੇ ਨਾਲ ਹੀ ਇਹ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ