ਕੀ ਤੁਸੀਂ ਵੀ ਸਾਰਾ ਦਿਨ ਜ਼ੁਰਾਬਾਂ ਪਾ ਕੇ ਰੱਖਦੇ ਹੋ? ਤਾਂ ਅੱਜ ਹੀ ਛੱਡ ਦਿਓ ਆਹ ਆਦਤ
ਸਰਦੀਆਂ ਆਉਂਦਿਆਂ ਬੱਚੇ ਹੋਣ ਜਾਂ ਵੱਡੇ ਸਾਰੇ ਜ਼ੁਰਾਬਾਂ ਪਾਉਣ ਲੱਗ ਪੈਂਦੇ ਹਨ
ਅਸੀਂ ਖੁਦ ਵੀ ਜ਼ੁਰਾਬਾਂ ਪਾਉਂਦੇ ਹਾਂ ਅਤੇ ਠੰਡ ਤੋਂ ਬਚਣ ਲਈ ਬੱਚਿਆਂ ਨੂੰ ਵੀ ਪੁਆਉਂਦੇ ਹਾਂ
ਸਕੂਲ, ਕਾਲਜ, ਦਫਤਰ ਜਾਂ ਫਿਰ ਖੇਡ ਦਾ ਮੈਦਾਨ ਹੋਵੇ ਹਰ ਥਾਂ ਅਸੀਂ ਜ਼ੁਰਾਬਾਂ ਪਾਉਂਦੇ ਹਾਂ
ਸਾਰਾ ਦਿਨ ਜ਼ੁਰਾਬਾਂ ਪਾ ਕੇ ਰੱਖਣਾ ਸਿਹਤ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ
ਸਾਰਾ ਦਿਨ ਜ਼ੁਰਾਬਾਂ ਪਾਉਣ ਨਾਲ ਆਕਸੀਜਨ ਲੈਵਲ ਘੱਟ ਹੋ ਸਕਦਾ ਹੈ
ਇਸ ਦੇ ਨਾਲ ਹੀ ਫ੍ਰੈਸ ਏਅਰ ਵਿੱਚ ਵੀ ਰੁਕਾਵਟ ਆ ਸਕਦੀ ਹੈ
ਸਾਰਾ ਦਿਨ ਜ਼ੁਰਾਬਾਂ ਪਾਉਣ ਨਾਲ ਪੈਰਾਂ ਵਿੱਚ ਨਮੀਂ ਆ ਜਾਂਦੀ ਹੈ
ਇਸ ਸਰੀਰ ਵਿੱਚ ਪੂਰੇ ਆਕਸੀਜਨ ਲੈਵਲ ਨੂੰ ਪ੍ਰਭਾਵਿਤ ਕਰਦੀ ਹੈ, ਪੂਰਾ ਦਿਨ ਜ਼ੁਰਾਬਾਂ ਪਾਉਣ ਨਾਲ ਪੈਰਾਂ ਵਿੱਚ ਅਕੜਨ ਆ ਸਕਦੀ ਹੈ ਅਤੇ ਪੰਜਾ ਸੁੰਨ ਪੈ ਸਕਦਾ ਹੈ