ਸਰਦੀਆਂ 'ਚ ਕਿਉਂ ਵੱਧ ਜਾਂਦਾ ਗੋਡਿਆਂ ਵਿੱਚ ਦਰਦ?
ਸਰਦੀਆਂ ਦਾ ਮੌਸਮ ਸਿਹਤ ਦੇ ਲਈ ਕਾਫੀ ਚੈਲੈਂਜਿੰਗ ਹੁੰਦਾ ਹੈ
ਠੰਡ ਦੀ ਵਜ੍ਹਾ ਕਰਕੇ ਗੋਡਿਆਂ ਵਿੱਚ ਦਰਦ ਹੋਣਾ ਆਮ ਗੱਲ ਹੈ
ਆਓ ਜਾਣਦੇ ਹਾਂ ਸਰਦੀਆਂ ਵਿੱਚ ਕਿਉਂ ਦਰਦ ਹੋਣ ਲੱਗ ਪੈਂਦੇ ਗੋਡੇ
ਠੰਡ ਦੇ ਮੌਸਮ ਵਿੱਚ ਤਾਪਮਾਨ ਵਿੱਚ ਕਮੀਂ ਦੇ ਕਰਕ ਸਰੀਰ ਦਾ ਬਲੱਡ ਫਲੋ 'ਤੇ ਅਸਰ ਪੈਂਦਾ ਹੈ
ਜਦੋਂ ਠੰਡ ਵਿੱਚ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ, ਤਾਂ ਜੋੜਾਂ ਵਿੱਚ ਲਚੀਲਾਪਨ ਆ ਜਾਂਦਾ ਹੈ
ਠੰਡ ਵਿੱਚ ਮਸਲਸ ਵਿੱਚ ਕਾਨਟ੍ਰੈਕਸ਼ਨ ਹੋਣ ਲੱਗ ਪੈਂਦਾ ਹੈ, ਜਿਸ ਕਰਕੇ ਗੋਡਿਆਂ ਵਿੱਚ ਸੋਜ ਦੀ ਸਮੱਸਿਆ ਹੁੰਦੀ ਹੈ
ਇਸ ਤੋਂ ਇਲਾਵਾ ਠੰਡ ਵਿੱਚ ਹੱਡੀਆਂ ਅਤੇ ਮਾਂਸਪੇਸ਼ੀਆਂ ਅਕੜ ਜਾਂਦੀਆਂ ਹਨ, ਜਿਸ ਕਰਕੇ ਗੋਡਿਆਂ ਵਿੱਚ ਦਰਦ ਵੱਧ ਜਾਂਦਾ ਹੈ
ਇਸ ਦੇ ਨਾਲ ਹੀ ਜਿਹੜੇ ਲੋਕਾਂ ਨੂੰ ਗਠੀਆ ਹੈ, ਉਨ੍ਹਾਂ ਨੂੰ ਵੀ ਠੰਡ ਵਿੱਚ ਗੋਡਿਆਂ ਵਿੱਚ ਦਿੱਕਤ ਹੁੰਦੀ ਹੈ
ਡਾਕਟਰ ਸਰਦੀਆਂ ਵਿੱਚ ਘੱਟ ਫਿਜ਼ਿਕਲ ਐਕਟੀਵਿਟੀ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ