ਜ਼ਿਆਦਾ ਮੋਬਾਈਲ ਦੇਖਣ ਕਰਕੇ ਅੱਖਾਂ ਦੀ ਰੋਸ਼ਨੀ ਹੋ ਗਈ ਧੁੰਧਲੀ, ਤਾਂ ਅਪਣਾਓ ਆਹ ਤਰੀਕੇ
ਲੋੜ ਤੋਂ ਵੱਧ ਸਕ੍ਰਿਨ ਟਾਈਮ ਅਤੇ ਕੁਝ ਵੀ ਖਾਣ ਕਰਕੇ ਅੱਖਾਂ ਦੀ ਰੋਸ਼ਨੀ ਧੁੰਧਲੀ ਪੈ ਜਾਂਦੀ ਹੈ
ਇਸ ਲਈ ਭਾਰਤ ਵਿੱਚ ਬਹੁਤ ਸਾਰੇ ਆਯੂਰਵੈਦਿਕ ਉਪਾਅ ਹਨ
ਜਿਨ੍ਹਾਂ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਆ ਸਕਦਾ ਹੈ
ਆਓ ਤੁਹਾਨੂੰ ਕੁਝ ਤਰੀਕੇ ਦੱਸਦੇ ਹਾਂ ਜਿਨ੍ਹਾਂ ਨਾਲ ਅੱਖਾਂ ਦੀ ਰੋਸ਼ਨੀ ਠੀਕ ਹੋ ਸਕਦੀ ਹੈ
ਆਯੁਰਵੇਦ ਮੁਤਾਬਕ ਸਵੇਰੇ ਠੰਡੇ ਪਾਣੀ ਨਾਲ ਅੱਖਾਂ ਵਿੱਚ ਛਿੱਟੇ ਮਾਰੋ
ਇਸ ਤਰੀਕੇ ਦੀ ਵਰਤੋਂ ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਕਰ ਸਕਦੇ ਹਨ
ਇਸ ਤੋਂ ਇਲਾਵਾ ਤ੍ਰਿਫਲਾ ਚੂਰਨ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ
ਇਸ ਦੇ ਨਾਲ ਹੀ ਰੋਜ਼ 30 ਮਿੰਟ ਤੱਕ ਰੋਜ਼ ਯੋਗਾ ਕਰੋ
ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਦੀ ਰੋਜ਼ ਵਰਤੋਂ ਕਰਦੇ ਹੋ ਤਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਸਹੀ ਹੋ ਸਕਦੀ ਹੈ