ਕੀ ਪਾਣੀ ਪੀਣ ਨਾਲ ਝੱੜ ਜਾਂਦੇ ਵਾਲ?

ਅੱਜਕੱਲ੍ਹ ਜ਼ਿਆਦਾਤਰ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ



ਸਕਿਨ ਦੀ ਤਰ੍ਹਾਂ ਵਾਲਾਂ ਨੂੰ ਵੀ ਖਾਸ ਕੇਅਰ ਦੀ ਲੋੜ ਹੁੰਦੀ ਹੈ



ਸਾਡੇ ਖਾਣਪੀਣ ਤੇ ਰਹਿਣ-ਸਹਿਣ ਦਾ ਅਸਰ ਸਾਡੇ ਵਾਲਾਂ 'ਤੇ ਵੀ ਪੈਂਦਾ ਹੈ



ਇਨ੍ਹਾਂ ਕਾਰਨਾਂ ਕਰਕੇ ਵਾਲ ਝੜਨ ਲੱਗ ਜਾਂਦੇ ਹਨ



ਆਓ ਜਾਣਦੇ ਹਾਂ ਕਿ ਘੱਟ ਪਾਣੀ ਪੀਣ ਨਾਲ ਵੀ ਵਾਲ ਝੜਨ ਲੱਗ ਜਾਂਦੇ ਹਨ



ਮਾਹਰਾਂ ਮੁਤਾਬਕ ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ਕਰਕੇ ਵੀ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ



ਜੇਕਰ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਨਹੀਂ ਪੀਂਦੇ ਹੋ ਤਾਂ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਦਰਅਸਲ ਹਾਈਡ੍ਰੇਟ ਰਹਿਣ ਨਾਲ ਵਾਲਾਂ ਵਿੱਚ ਨਮੀਂ ਬਣੀ ਰਹਿੰਦੀ ਹੈ



ਮਾਸ਼ਚਰਾਈਜ਼ਰ ਵਾਲਾਂ ਦੀ ਗ੍ਰੋਥ ਦੇ ਲਈ ਜ਼ਰੂਰੀ ਹੈ, ਇਸ ਕਰਕੇ ਵਾਲਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ