ਲੋਕ ਅਕਸਰ ਨਿੰਬੂ ਦੇ ਛਿਲਕਿਆਂ ਨੂੰ ਬਿਨਾਂ ਸੋਚੇ ਸਮਝੇ ਸੁੱਟ ਦਿੰਦੇ ਹਨ, ਪਰ ਇਹ ਪੋਸ਼ਣ ਅਤੇ ਸਿਹਤ ਲਾਭਾਂ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਜਾਣ ਲਓ ਇਸ ਦੇ ਫਾਇਦੇ।