ਲੋੜ ਤੋਂ ਵੱਧ ਖਾਓਗੇ ਆਹ 5 ਚੀਜ਼ਾਂ ਤਾਂ ਲੱਗਣਗੀਆਂ ਆਹ ਭਿਆਨਕ ਬਿਮਾਰੀਆਂ

ਜੇਕਰ ਤੁਹਾਨੂੰ ਜ਼ਿਆਦਾ ਨਾਨ ਵੈਜ ਖਾਣ ਦੀ ਆਦਤ ਹੈ

Published by: ਏਬੀਪੀ ਸਾਂਝਾ

ਅਤੇ ਜੇਕਰ ਤੁਸੀਂ ਇਸ ਆਦਤ ਨੂੰ ਨਹੀਂ ਛੱਡਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਦਿੱਕਤਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਮੱਛੀ ਖਾਂਦੇ ਹੋ ਤਾਂ ਉਹ ਸਿਹਤ ਦੇ ਲਈ ਫਾਇਦੇਮੰਦ ਹੈ ਪਰ ਜਦੋਂ ਤੁਸੀਂ ਮੱਛੀ ਦਾ ਤੇਲ ਜ਼ਿਆਦਾ ਖਾਓਗੇ ਤਾਂ ਬਾਅਦ ਵਿੱਚ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਏ ਦੇ ਲਈ ਕਈ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਖਾਂਦੇ ਹੋ ਪਰ ਲੋੜ ਤੋਂ ਵੱਧ ਵਿਟਾਮਿਨ ਏ ਹੱਡੀਆਂ ਦੇ ਲਈ ਨੁਕਸਾਨਦਾਇਕ ਹੈ

Published by: ਏਬੀਪੀ ਸਾਂਝਾ

ਰਿਸਰਚ ਦੇ ਮੁਤਾਬਕ ਜੇਕਰ ਜਵਾਨੀ ਵਿੱਚ ਮਟਨ ਦੀ ਕਲੇਜੀ ਜ਼ਿਆਦਾ ਖਾਓਗੇ ਤਾਂ ਇਸ ਨਾਲ ਆਸਟੀਓਪੋਰੋਸਿਸ ਦੀ ਬਿਮਾਰੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਜਵਾਨੀ ਵਿੱਚ ਬਹੁਤ ਜ਼ਿਆਦਾ ਅੰਡਾ ਖਾਓਗੇ ਤਾਂ ਬੁਢਾਪੇ ਵਿੱਚ ਹੱਡੀਆਂ ਦੇ ਫ੍ਰੈਕਚਰ ਹੋਣ ਦਾ ਖਤਰਾ ਵੱਧ ਜਾਵੇਗਾ

Published by: ਏਬੀਪੀ ਸਾਂਝਾ

ਕਿਉਂਕਿ ਵਿਟਾਮਿਨ ਏ ਜ਼ਿਆਦਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਜ਼ਿਆਦਾ ਰੈੱਡ ਮੀਟ ਖਾਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਕੈਂਸਰ ਦਾ ਖਤਰਾ ਵੀ ਹੁੰਦਾ ਹੈ

Published by: ਏਬੀਪੀ ਸਾਂਝਾ