ਸੁੱਕੀ ਖੰਘ ਜਾਂ ਗਿੱਲੀ ਖੰਘ... ਕਿਹੜੀ ਹੁੰਦੀ ਜ਼ਿਆਦਾ ਖਤਰਨਾਕ?

Published by: ਏਬੀਪੀ ਸਾਂਝਾ

ਖੰਘ ਇੱਕ ਅਜਿਹੀ ਬਿਮਾਰੀ ਹੈ, ਜਿਹੜੀ ਗਲੇ ਨਾਲ ਜੁੜੀ ਇੱਕ ਸਮੱਸਿਆ ਹੈ

ਖੰਘ ਬਹੁਤ ਆਮ ਹੈ ਜਿਹੜੀ ਕਿਸੇ ਨੂੰ ਵੀ ਹੋ ਸਕਦੀ ਹੈ



ਗਲਾ ਖਰਾਬ ਹੋ ਸਕਦਾ ਹੈ, ਮੌਸਮ ਬਦਲਣ ਕਰਕੇ ਵੀ ਖੰਘ ਹੋ ਸਕਦੀ ਹੈ



ਖੰਘ ਦੋ ਤਰ੍ਹਾਂ ਦੀ ਹੁੰਦੀ ਹੈ, ਗਿੱਲੀ ਅਤੇ ਸੁੱਕੀ



ਆਓ ਜਾਣਦੇ ਹਾਂ ਕਿਹੜੀ ਖੰਘ ਜ਼ਿਆਦਾ ਖਤਰਨਾਕ



ਸੁੱਕੀ ਅਤੇ ਗਿੱਲੀ ਦੋਵੇਂ ਹੀ ਖਤਰਨਾਕ ਹੁੰਦੀ ਹੈ



ਸੁੱਕੀ ਖੰਘ ਜਲਨ ਦੇ ਕਰਕੇ ਹੁੰਦੀ ਹੈ, ਜਦਕਿ ਗਿੱਲੀ ਖੰਘ ਬਲਗਮ ਬਣਾਉਂਦੀ ਹੈ



ਗਿੱਲੀ ਖੰਘ ਦੇ ਨਾਲ ਗਾੜ੍ਹਾ ਪੀਲਾ ਜਾਂ ਹਰਾ ਬਲਗਮ, ਬੁਖਾਰ, ਘਰਘਰਾਹਟ ਜਾਂ ਸੀਨੇ ਵਿੱਚ ਦਰਦ ਹੋ ਸਕਦੇ ਹਨ

ਇਸ ਨਾਲ ਨਿਮੋਨੀਆ ਜਾਂ ਬ੍ਰੋਂਕਾਈਟਸ ਵਰਗੇ ਸੰਕਰਮਣ ਦੇ ਸੰਕੇਤ ਹੋ ਸਕਦਾ ਹੈ, ਜੋ ਕਿ ਜ਼ਿਆਦਾ ਖਤਰਨਾਕ ਹੈ

Published by: ਏਬੀਪੀ ਸਾਂਝਾ