ਸਰੀਰ ‘ਚ ਹੋ ਗਈ ਇਸ ਵਿਟਾਮਿਨ ਦੀ ਕਮੀਂ, ਤਾਂ ਹੱਥ-ਪੈਰ ਹੋਣ ਲੱਗਦੇ ਸੁੰਨ

ਕਈ ਵਾਰ ਲੋਕਾਂ ਦੇ ਹੱਥ ਪੈਰ ਅਚਾਨਕ ਸੁੰਨ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸ ਵਿਟਾਮਿਨ ਦੀ ਕਮੀਂ ਨਾਲ ਇਦਾਂ ਹੁੰਦਾ ਹੈ

ਵਾਰ-ਵਾਰ ਹੱਥ ਪੈਰ ਦਾ ਸੁੰਨ ਹੋਣਾ ਵਿਟਾਮਿਨ ਬੀ12, ਬੀ1, ਬੀ6 ਦੀ ਕਮੀਂ ਕਰਕੇ ਹੁੰਦਾ ਹੈ

ਵਿਟਾਮਿਨ ਬੀ12 ਮੱਛੀ, ਅੰਡੇ, ਦੁੱਧ, ਪਨੀਰ ਅਤੇ ਦਹੀਂ ਵਿੱਚ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਮੈਗਨੇਸ਼ੀਅਮ ਦੀ ਕਮੀਂ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਆਲੂ, ਸਾਬਤ ਅਨਾਜ ਅਤੇ ਖੱਟੇ ਫਲ ਵਿੱਚ ਵਿਟਾਮਿਨ ਬੀ6 ਹੁੰਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਬੀ12, ਬੀ1, ਬੀ6 ਸਾਡੇ ਨਿਊਰਨ ਸਿਸਟਮ ਦੇ ਕੰਮ ਲਈ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਕਮਜ਼ੋਰੀ ਕਰਕੇ ਵੀ ਹੱਥ-ਪੈਰ ਸੁੰਨ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਹੱਛ-ਪੈਰ ਵੀ ਸੁੰਨ ਹੁੰਦੇ ਹਨ ਤਾਂ ਤੁਸੀਂ ਵੀ ਆਹ ਚੀਜ਼ਾਂ ਖਾ ਸਕਦੇ ਹੋ

Published by: ਏਬੀਪੀ ਸਾਂਝਾ