ਬ੍ਰੇਨ ਕੈਂਸਰ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ

ਬ੍ਰੇਨ ਕੈਂਸਰ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ

ਅੱਜ ਦੇ ਸਮੇਂ ਵਿੱਚ ਕੈਂਸਰ ਇੱਕ ਸਭ ਤੋਂ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ

ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ

ਉੱਥੇ ਹੀ ਕੈਂਸਰ ਦੇ ਲੱਛਣ ਵੀ ਸ਼ੁਰੂਆਤ ਵਿੱਚ ਹੀ ਨਜ਼ਰ ਆਉਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬ੍ਰੇਨ ਕੈਂਸਰ ਤੋਂ ਪਹਿਲਾਂ ਕਿਹੜੇ ਲੱਛਣ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਬ੍ਰੇਨ ਕੈਂਸਰ ਦੇ ਲੱਛਣ ਆਮ ਤੌਰ ‘ਤੇ ਟਿਊਮਰ ਦੇ ਸਥਾਨ ਅਤੇ ਉਸ ਦੇ ਆਕਾਰ ‘ਤੇ ਨਿਰਭਰ ਕਰਦੇ ਹਨ

ਬ੍ਰੇਨ ਕੈਂਸਰ ਤੋਂ ਪਹਿਲਾਂ ਦਿਮਾਗ ‘ਤੇ ਦਬਾਅ ਪੈਣ ਲੱਗਦਾ ਹੈ ਜਿਸ ਨਾਲ ਤੇਜ਼ ਸਿਰਦਰਦ ਹੁੰਦਾ ਹੈ



ਇਸ ਦੇ ਨਾਲ ਹੀ ਬ੍ਰੇਨ ਕੈਂਸਰ ਵਿੱਚ ਦਿਮਾਗ ‘ਤੇ ਦਬਾਅ ਵਧਣ ਨਾਲ ਮਤਲੀ ਅਤੇ ਉਲਟੀ ਹੋ ਸਕਦੀ ਹੈ



ਬ੍ਰੇਨ ਕੈਂਸਰ ਤੋਂ ਪਹਿਲਾਂ ਵਾਲੇ ਲੱਛਣ ਵਿੱਚ ਤੁਹਾਨੂੰ ਘੱਟ ਨਜ਼ਰ ਆਉਣ ਲੱਗਦਾ ਹੈ



ਬ੍ਰੇਨ ਕੈਂਸਰ ਤੋਂ ਪਹਿਲਾਂ ਸਰੀਰ ਦੇ ਇੱਕ ਪਾਸੇ ਕਮਜ਼ੋਰੀ ਜਾਂ ਲਕਵਾ ਹੋ ਸਕਦਾ ਹੈ