ਆਂਡੇ ਵਿੱਚ ਪ੍ਰੋਟੀਨ ਹੁੰਦਾ ਹੈ ਜੋ ਸਰੀਰ ਨੂੰ ਦਿਨਭਰ ਐਨਰਜੀ ਨਾਲ ਭਰਿਆ ਰੱਖਦਾ ਹੈ।

Published by: ਗੁਰਵਿੰਦਰ ਸਿੰਘ

ਪਰ ਦੱਸ ਦਈਏ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਆਂਡੇ ਨੂੰ ਨਹੀਂ ਖਾਣਾ ਚਾਹੀਦਾ ਹੈ।

ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਆਂਡਿਆਂ ਨਾਲ ਨਹੀਂ ਖਾਣੀਆਂ ਚਾਹੀਦੀਆਂ

Published by: ਗੁਰਵਿੰਦਰ ਸਿੰਘ

ਨਿੰਬੂ ਤੇ ਸੰਤਰੇ ਵਰਗੇ ਖੱਟੇ ਫਲਾਂ ਨਾਲ ਆਂਡੇ ਨਹੀਂ ਖਾਣੇ ਚਾਹੀਦੇ ਇਸ ਨਾਲ ਪਾਚਨ ਸਬੰਧੀ ਦਿੱਕਤ ਹੋ ਸਕਦੀ।

ਆਂਡੇ ਨਾਲ ਥੋੜਾ ਜਾ ਪਨੀਰ ਤਾਂ ਖਾ ਸਕਦੇ ਹੋ ਪਰ ਜ਼ਿਆਦਾ ਪਨੀਰ ਖਾਣ ਨਾਲ ਪੇਟ ਫੁੱਲਣ ਵਰਗੀ ਦਿੱਕਤ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ

ਬੀਨਸ ਤੇ ਆਂਡੇ ਦੋਵਾਂ ਵਿੱਚ ਹੀ ਪ੍ਰੋਟੀਨ ਹੁੰਦਾ ਹੈ ਇਸ ਲਈ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਆਂਡੇ ਨਾਲ ਕੌਫੀ ਜਾਂ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਕੈਫੀਨ ਤੇ ਆਂਡੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦਾ ਕੋਈ ਮੇਲ ਨਹੀਂ ਹੈ।



ਆਂਡੇ ਨਾਲ ਆਲੂ ਵੀ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ਵਿੱਚ ਫੈਟ ਹੁੰਦੀ ਜਿਸ ਕਰਕੇ ਪਾਚਨ ਦੀ ਦਿੱਕਤ ਹੋ ਸਕਦੀ ।

Published by: ਗੁਰਵਿੰਦਰ ਸਿੰਘ

ਆਂਡੇ ਨਾਲ ਖੰਡ ਖਾਣਾ ਵੀ ਕੋਈ ਸਿਆਣੀ ਗੱਲ ਨਹੀਂ ਹੈ ਕਿਉਂਕਿ ਇਸ ਨਾਲ ਗੈਸ ਦੀ ਦਿੱਕਤ ਹੋ ਸਕਦੀ ਹੈ।