ਇਸ ਪੀਲੀ ਚੀਜ਼ ਨਾਲ ਮਰਦਾਨਗੀ ਦੂਰ ਹੁੰਦੀ ਹੈ ਸਰਦੀਆਂ ਵਿੱਚ ਅਸੀਂ ਤਰ੍ਹਾਂ-ਤਰ੍ਹਾਂ ਦੇ ਹਲਵੇ ਖਾਣਾ ਪਸੰਦ ਕਰਦੇ ਹਾਂ ਸਰਦੀਆਂ ਵਿੱਚ ਹਲਵਾ ਖਾਣ ਨਾਲ ਸਰੀਰ ਦੀ ਇਮਿਊਨਿਟੀ ਬੂਸਟ ਹੁੰਦੀ ਹੈ ਆਓ ਜਾਣਦੇ ਹਾਂ ਕਿਹੜਾ ਹਲਵਾ ਖਾਣ ਨਾਲ ਦੂਰ ਹੁੰਦੀ ਮਰਦਾਨਾ ਕਮਜ਼ੋਰੀ ਬੇਸਣ ਦਾ ਹਲਵਾ ਸਰੀਰ ਨੂੰ ਗਰਮ ਰੱਖਦਾ ਹੈ ਇਹ ਸਾਨੂੰ ਸਰਦੀ-ਜ਼ੁਕਾਮ ਤੋਂ ਦੂਰ ਰੱਖਦਾ ਹੈ ਅਤੇ ਠੰਡ ਤੋਂ ਵੀ ਬਚਾਉਂਦਾ ਹੈ ਬੇਸਣ ਦਾ ਹਲਵਾ ਮਰਦਾਨਾ ਕਮਜ਼ੋਰੀ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਸ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਜੋ ਕਿ ਸਰੀਰ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੈ ਬੇਸਣ ਦਾ ਹਲਵਾ ਸਿਹਤ ਦੇ ਲਈ ਵਧੀਆ ਹੁੰਦਾ ਹੈ