ਜ਼ਿਆਦਾ ਚੌਲ ਖਾਣ ਨਾਲ ਸਿਹਤ 'ਤੇ ਪੈਂਦਾ ਆਹ ਅਸਰ
ਜ਼ਿਆਦਾ ਚੌਲ ਖਾਣ ਨਾਲ ਸਿਹਤ 'ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ
ਚੌਲਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ
ਚੌਲ ਵਿੱਚ ਕਾਰਬੋਹਾਈਡ੍ਰੇਟਸ ਜ਼ਿਆਦਾ ਹੁੰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ
ਜ਼ਿਆਦਾ ਚੌਲ ਖਾਣ ਨਾਲ ਟਾਈਪ 2 ਡਾਇਬਟੀਜ਼ ਦਾ ਖਤਰਾ ਵੱਧ ਸਕਦਾ ਹੈ
ਚਿੱਟੇ ਚੌਲ ਵਿੱਚ ਵਿਟਾਮਿਨਸ ਅਤੇ ਮਿਨਰਲਸ ਦੀ ਕਮੀਂ ਹੁੰਦੀ ਹੈ, ਜਿਸ ਨਾਲ ਪੋਸ਼ਣ ਦੀ ਘਾਟ ਹੋ ਸਕਦੀ ਹੈ
ਚੌਲ ਖਾਣ ਨਾਲ ਗੈਸ ਅਤੇ ਪੇਟ ਫੁਲਣ ਦੀ ਸਮੱਸਿਆ ਹੋ ਸਕਦੀ ਹੈ
ਚੌਲ ਖਾਣ ਤੋਂ ਬਾਅਦ ਸੁਸਤੀ ਅਤੇ ਨੀਂਦ ਆ ਸਕਦੀ ਹੈ
ਜ਼ਿਆਦਾ ਚੌਲ ਖਾਣ ਨਾਲ ਦਿਲ ਦੇ ਰੋਗ ਦਾ ਖਤਰਾ ਵੱਧ ਸਕਦਾ ਹੈ
ਚੌਲ ਵਿੱਚ ਫਾਈਬਰ ਦੀ ਕਮੀਂ ਹੁੰਦੀ ਹੈ ਜਿਸ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ