ਵਾਇਰਲ ਤੋਂ ਬਚਣਾ ਚਾਹੁੰਦੇ ਹੋ ਤਾਂ ਘਰ ‘ਚ ਹੀ ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

ਵਾਇਰਲ ਸੰਕਰਮਣ ਕਿਸੇ ਵੀ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਬੁਖਾਰ, ਫਲੂ, ਨੋਰੋ ਵਾਇਰਸ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ



ਕਈ ਵਾਇਰਲ ਆਪਣੇ ਆਪ ਠੀਕ ਹੋ ਜਾਂਦੇ ਹਨ ਪਰ ਕੁਝ ਜਾਨਲੇਵਾ ਵੀ ਹੁੰਦੇ ਹਨ



ਆਓ ਜਾਣਦੇ ਹਾਂ ਵਾਇਰਲ ਤੋਂ ਬਚਣ ਦੇ ਤਰੀਕੇ



ਵਾਇਰਲ ਤੋਂ ਬਚਣ ਲਈ ਰੈਗੂਲਰ ਹੱਥ ਪੈਰ ਧੋਵੋ, ਚਿਹਰੇ ਨੂੰ ਨਾ ਹੱਥ ਲਾਓ ਅਤੇ ਬਿਮਾਰ ਲੋਕਾਂ ਤੋਂ ਦੂਰੀ ਬਣਾਓ



ਪੌਸ਼ਟਿਕ ਆਹਾਰ ਲਓ, ਭਰਪੂਰ ਨੀਂਦ ਲਓ, ਭੀੜ ਵਾਲੇ ਇਲਾਕੇ ਵਿੱਚ ਮਾਸਕ ਪਾਓ



ਇਸ ਦੇ ਨਾਲ ਹੀ ਸਿਹਤਮੰਦ ਰਹੋ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਣੀ ਚਾਹੀਦੀ ਹੈ



ਛਿੱਕਣ ਜਾਂ ਖੰਘਣ ਵੇਲੇ ਮੂੰਹ ‘ਤੇ ਰੁਮਾਲ ਰੱਖੋ



ਫਲ ਅਤੇ ਸਬਜੀਆਂ ਖਾਓ, ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਅਤੇ ਤਰਲ ਪਦਾਰਥ ਪੀਓ