ਦਿਮਾਗ ਤੇਜ਼ ਰੱਖਣ ਲਈ ਖਾਓ ਆਹ ਚੀਜ਼ਾਂ

Published by: ਜਸਵੀਰ ਕੌਰ

ਸੰਤੁਲਿਤ ਆਹਾਰ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਅਖਰੋਟ ਵਿੱਚ ਮੌਜੂਦ ਹੈਲਥੀ ਫੈਟਸ ਅਤੇ ਓਮੇਗਾ-3 ਦਿਮਾਗ ਦੇ ਲਈ ਫਾਇਦੇਮੰਦ ਮੰਨੇ ਜਾਂਦੇ ਹਨ

Published by: ਜਸਵੀਰ ਕੌਰ

ਬਦਾਮ ਵਿਟਾਮਿਨ ਈ ਦਾ ਵਧੀਆ ਸਰੋਤ ਹੈ ਜੋ ਕਿ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਪੱਤੇਦਾਰ ਸਬਜੀਆਂ ਵਿੱਚ ਕਈ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ

Published by: ਜਸਵੀਰ ਕੌਰ

ਬੂਲਬੇਰੀ ਵਰਗੀਆਂ ਜਿਵੇਂ ਕਿ ਬੇਰੀ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ

Published by: ਜਸਵੀਰ ਕੌਰ

ਫੈਟੀ ਫਿਸ਼ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸਰੋਤ ਹਨ

Published by: ਜਸਵੀਰ ਕੌਰ

ਅੰਡੇ ਵਿੱਚ ਕੋਲੀਨ ਪਾਇਆ ਜਾਂਦਾ ਹੈ, ਜੋ ਕਿ ਦਿਮਾਗ ਦੇ ਲਈ ਵਧੀਆ ਸਰੋਤ ਹੈ

Published by: ਜਸਵੀਰ ਕੌਰ

ਭਰਪੂਰ ਪਾਣੀ ਅਤੇ ਚੰਗੀ ਨੀਂਦ ਲੈਣਾ ਵੀ ਦਿਮਾਗ ਦੇ ਲਈ ਜ਼ਰੂਰੀ ਹੈ

Published by: ਜਸਵੀਰ ਕੌਰ

ਰੋਜ਼ ਕਸਰਤ ਅਤੇ ਯੋਗਾ ਕਰੋ

Published by: ਜਸਵੀਰ ਕੌਰ