ਆਹ ਫਲ ਖਾਣ ਨਾਲ ਵੱਧ ਜਾਂਦੀ ਬੱਚਿਆਂ ਦੀ ਇਮਿਊਨਿਟੀ

ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਇਮਿਊਨਿਟੀ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ

Published by: ਜਸਵੀਰ ਕੌਰ

ਕਈ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਹੈ ਕਿ ਕਿਹੜੇ ਫਲ ਖਾਣ ਨਾਲ ਬੱਚਿਆਂ ਦੀ ਇਮਿਊਨਿਟੀ ਵਧਾਈ ਜਾ ਸਕਦੀ ਹੈ

Published by: ਜਸਵੀਰ ਕੌਰ

ਮੌਸਮੀ ਫਲ ਸਰੀਰ ਨੂੰ ਵਿਟਾਮਿਨ ਅਤੇ ਪੋਸ਼ਕ ਤੱਤ ਦਿੰਦੇ ਹਨ

Published by: ਜਸਵੀਰ ਕੌਰ

ਦਹੀਂ ਵਿੱਚ ਮੌਜੂਦ ਬੈਕਟੀਰੀਆ ਪਾਚਨ ਅਤੇ ਇਮਿਊਨਿਟੀ ਨੂੰ ਬਿਹਤਰ ਰੱਖਣ ਵਿੱਚ ਮਦਦ ਕਰਦੇ ਹਨ

Published by: ਜਸਵੀਰ ਕੌਰ

ਅੰਡੇ, ਦਾਲ ਅਤੇ ਪਨੀਰ ਵੀ ਪ੍ਰੋਟੀਨ ਦੇ ਲਈ ਫਾਇਦੇਮੰਦ ਹੈ

Published by: ਜਸਵੀਰ ਕੌਰ

ਹਰੀਆਂ ਪੱਤੇਦਾਰ ਸਬਜੀਆਂ ਵਿੱਚ ਬੱਚਿਆਂ ਦੇ ਲਈ ਫਾਇਦੇਮੰਦ ਹੁੰਦੀ ਹੈ

Published by: ਜਸਵੀਰ ਕੌਰ

ਬਦਾਮ, ਅਖਰੋਟ ਅਤੇ ਦੂਜੇ ਡ੍ਰਾਈ ਫਰੂਟ ਦੀ ਪੋਸ਼ਣ ਦਾ ਵਧੀਆ ਸਰੋਤ ਹਨ

Published by: ਜਸਵੀਰ ਕੌਰ

ਬੱਚਿਆਂ ਨੂੰ ਭਰਪੂਰ ਪਾਣੀ ਪੀਣ ਅਤੇ ਚੰਗੀ ਨੀਂਦ ਲੈਣੀ ਵੀ ਜ਼ਰੂਰੀ ਹੈ

Published by: ਜਸਵੀਰ ਕੌਰ

ਇਨ੍ਹਾਂ ਚੀਜ਼ਾਂ ਨਾਲ ਬੱਚਿਆਂ ਦੀ ਇਮਿਊਨਿਟੀ ਵੱਧ ਜਾਂਦੀ ਹੈ

Published by: ਜਸਵੀਰ ਕੌਰ

Published by: ਜਸਵੀਰ ਕੌਰ