ਦੁੱਧ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

ਦੁੱਧ ਸਾਡੇ ਭੋਜਨ ਦਾ ਪੌਸ਼ਟਿਕ ਹਿੱਸਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਡੀ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਦੁੱਧ ਦੇ ਨਾਲ ਹਰੇਕ ਚੀਜ਼ ਨਹੀਂ ਖਾ ਸਕਦੇ

ਆਓ ਜਾਣਦੇ ਹਾਂ ਕਿ ਦੁੱਧ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

ਸੰਤਰਾ, ਨਿੰਬੂ, ਅਮਰੂਦ ਆਦਿ ਦੁੱਧ ਦੇ ਨਾਲ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਯੁਰਵੇਦ ਦੇ ਅਨੁਸਾਰ ਦੁੱਧ ਅਤੇ ਮੱਛੀ ਇੱਕ ਸਾਥ ਖਾਣ ਨਾਲ ਸਕਿਨ ‘ਤੇ ਦਾਗ ਧੱਬੇ ਅਤੇ ਐਲਰਜੀ ਹੋ ਸਕਦੀ ਹੈ

ਇਸ ਦੇ ਨਾਲ ਹੀ ਦੁੱਧ ਅਤੇ ਨਮਕ ਦਾ ਮਿਕਸ਼ਚਰ ਪਾਚਨ ‘ਤੇ ਬੁਰਾ ਅਸਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਦੁੱਧ ਦੇ ਨਾਲ ਅਚਾਰ ਖਾਣ ਨਾਲ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ, ਪਿਆਜ ਅਤੇ ਦੁੱਧ ਨਾਲ ਲੈਣ ਨਾਲ ਸਰੀਰ ਵਿੱਚ ਗਰਮੀ ਅਤੇ ਟਾਕਸਿਨਸ ਵੱਧਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਦੁੱਧ ਅਤੇ ਮੂਲੀ ਦਾ ਕਾਮਬੀਨੇਸ਼ਨ ਸਕਿਨ ਐਲਰਜੀ ਜਾਂ ਫੋੜੇ ਦਾ ਕਾਰਨ ਬਣ ਸਕਦਾ ਹੈ