ਕੀ ਕਣਕ ਦੀ ਰੋਟੀ ਛੱਡਣ ਨਾਲ ਘੱਟ ਜਾਂਦਾ ਮੋਟਾਪਾ?

ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਮੋਟਾਪਾ ਤੋਂ ਪਰੇਸ਼ਾਨ ਹਨ

Published by: ਏਬੀਪੀ ਸਾਂਝਾ

ਕਈ ਵਾਰ ਮੋਟਾਪਾ ਘੱਟ ਕਰਨ ਲਈ ਲੋਕ ਤਰ੍ਹਾਂ-ਤਰ੍ਹਾਂ ਦੀ ਐਕਸਰਸਾਈਜ਼ ਵੀ ਕਰਦੇ ਹਨ

Published by: ਏਬੀਪੀ ਸਾਂਝਾ

ਕਈ ਭਾਰ ਘੱਟ ਕਰਨ ਲਈ ਲੋਕ ਸਖਤੀ ਨਾਲ ਡਾਈਟ ਫੋਲੋ ਕਰਦੇ ਹਨ

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਰੋਟੀ ਖਾਣ ਨਾਲ ਫੈਟ ਵਧਦਾ ਹੈ ਪਰ ਅਜਿਹਾ ਨਹੀਂ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਣਕ ਦੀ ਰੋਟੀ ਖਾਣ ਨਾਲ ਭਾਰ ਘਟਣ ਦੀ ਸਪੀਡ ਹੌਲੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਕੁਝ ਦਿਨਾਂ ਲਈ ਕਣਕ ਦੀ ਰੋਟੀ ਖਾਣਾ ਬੰਦ ਕਰ ਦਿਓ ਤਾਂ ਭਾਰ ਘੱਟ ਸਕਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਕਣਕ ਦੀ ਰੋਟੀ ਵਿੱਚ ਕੈਲੋਰੀ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੀ ਵਜ੍ਹਾ ਨਾਲ ਇਹ ਸਰੀਰ ਵਿੱਚ ਫੈਟ ਨੂੰ ਸਟੋਰ ਕਰ ਸਕਦਾ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਕਣਕ ਦੀ ਰੋਟੀ ਛੱਡਣ ਨਾਲ ਮੋਟਾਪਾ ਸਣੇ ਕਈ ਸਮੱਸਿਆਵਾਂ ਵਿੱਚ ਰਾਹਤ ਮਿਲ ਸਕਦੀ ਹੈ

Published by: ਏਬੀਪੀ ਸਾਂਝਾ