ਰੈੱਡ ਮੀਟ (ਜਿਵੇਂ ਬੀਫ਼, ਮਟਨ ਆਦਿ) ਵਿੱਚ ਉੱਚ ਮਾਤਰਾ ਵਿੱਚ ਪ੍ਰੋਟੀਨ, ਆਇਰਨ, ਜ਼ਿੰਕ ਅਤੇ ਵਿਟਾਮਿਨ B12 ਪਾਇਆ ਜਾਂਦਾ ਹੈ, ਜੋ ਸਰੀਰ ਦੀ ਤਾਕਤ, ਖੂਨ ਦੀ ਬਣਾਵਟ ਅਤੇ ਮਾਸਪੇਸ਼ੀਆਂ ਲਈ ਲਾਹੇਵੰਦ ਹੁੰਦਾ ਹੈ।