ਮੂੰਗਫਲੀ ਜਾਂ ਬਦਾਮ...ਕਿਸ ਚੀਜ਼ ‘ਚ ਹੁੰਦਾ ਜ਼ਿਆਦਾ ਪ੍ਰੋਟੀਨ

ਮੂੰਗਫਲੀ ਅਤੇ ਬਦਾਮ ਸਰੀਰ ਨੂੰ ਤਾਕਤ ਅਤੇ ਪ੍ਰੋਟੀਨ ਦਿੰਦੇ ਹਨ

Published by: ਏਬੀਪੀ ਸਾਂਝਾ

ਮੂੰਗਫਲੀ ਸਾਡੀ ਮਾਂਸਪੇਸ਼ੀਆਂ ਤੇ ਪਾਚਨ ਦੇ ਲਈ ਫਾਇਦੇਮੰਦ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਦਿਲ ਨੂੰ ਸਿਹਤਮੰਦ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਬਦਾਮ ਦਿਲ ਦੀ ਸਿਹਤ, ਬਲੱਡ ਸ਼ੂਗਰ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪ੍ਰੋਟੀਨ, ਵਿਟਾਮਿਨ, ਮੈਗਨੇਸ਼ੀਅਮ, ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਮੂੰਗਫਲੀ ਅਤੇ ਬਦਾਮ ਇਨ੍ਹਾਂ ਵਿਚੋਂ ਕਿਹੜੀ ਚੀਜ਼ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

ਮੂੰਗਫਲੀ ਵਿੱਚ ਬਦਾਮ ਤੋਂ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ

Published by: ਏਬੀਪੀ ਸਾਂਝਾ

100 ਗ੍ਰਾਮ ਮੂੰਗਫਲੀ ਵਿੱਚ ਲਗਭਗ 25-26 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

100 ਗ੍ਰਾਮ ਬਦਾਮ ਵਿੱਚ ਲਗਭਗ 19-21 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ