ਜਦੋਂ ਸਰੀਰ ’ਚ ਇਨ੍ਹਾਂ ਹਾਰਮੋਨਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਥਾਇਰਾਈਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਦੇ ਅੰਗਾਂ ’ਚ ਸੋਜ ਆ ਜਾਂਦੀ ਹੈ ਤੇ ਭਾਰ ਵੀ ਵਧਣ ਲੱਗਦਾ ਹੈ।