ਮੱਸੇ ਹਟਾਉਣ ਲਈ ਚੂਨਾ ਲਾਉਣਾ ਕਿੰਨਾ ਸਹੀ

Published by: ਏਬੀਪੀ ਸਾਂਝਾ

ਆਮਤੌਰ ‘ਤੇ ਲੋਕਾਂ ਦੇ ਸਰੀਰ ‘ਤੇ ਮੱਸੇ ਹੁੰਦੇ ਹਨ

Published by: ਏਬੀਪੀ ਸਾਂਝਾ

ਚਿਹਰੇ ‘ਤੇ ਮੱਸਾ ਖੂਬਸੂਰਤੀ ‘ਤੇ ਅਸਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਲੋਕ ਮੱਸੇ ਹਟਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਉਪਾਅ ਕਰਦੇ ਹਨ

Published by: ਏਬੀਪੀ ਸਾਂਝਾ

ਮੱਸੇ ਹਟਾਉਣ ਲਈ ਲੋਕ ਜ਼ਿਆਦਾਤਰ ਚੂਨੇ ਦੀ ਵਰਤੋਂ ਕਰਦੇ ਹਨ

ਸਰੀਰ ‘ਤੇ ਮੱਸੇ ਹਿਊਮਨ ਪੈਪਿਲਲੋਮਾ ਵਾਇਰਸ ਦੇ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਇਸ ਤੋਂ ਛੁਟਕਾਰਾ ਪਾਉਣ ਲਈ ਟ੍ਰੀਟਮੈਂਟ ਕਰਵਾਉਂਦੇ ਹਨ

ਆਓ ਜਾਣਦੇ ਹਾਂ ਮੱਸੇ ਲਾਉਣ ਲਈ ਚੂਨਾ ਲਾਉਣਾ ਕਿੰਨਾ ਸਹੀ ਹੁੰਦਾ ਹੈ

ਚੂਨੇ ਵਿੱਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ, ਜੋ ਕਿ ਮੱਸੇ ਹਟਾਉਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਇੱਕ ਚੁਟਕੀ ਚੂਨੇ ਵਿੱਚ ਥੋੜਾ ਜਿਹਾ ਘਿਓ ਮਿਲਾ ਕੇ ਲਾਉਣ ਨਾਲ ਮਸਾ ਹਟਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ