ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ 'ਚ ਕਿੰਨੀ ਦੇਰ ਤੱਕ ਰੱਖਣਾ ਚਾਹੀਦਾ ਲੌਂਗ?

ਲੌਂਗ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਆਯੁਰਵੇਦ ਵਿੱਚ ਇਸ ਨੂੰ ਔਸ਼ਧੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ



ਅਜਿਹੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਵਿੱਚ ਲੌਂਗ ਰੱਖਦੇ ਹੋ ਤਾਂ ਜਾਣ ਲਓ ਇਸ ਦੇ ਫਾਇਦੇ



ਰਾਤ ਨੂੰ ਸੌਣ ਤੋਂ ਪਹਿਲਾਂ 10-15 ਤੱਕ ਲੌਂਗ ਚੂਸਣਾ ਚਾਹੀਦਾ



ਇਸ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਮਸੂੜਿਆਂ ਦੇੇ ਦਰਦ ਤੋਂ ਆਰਾਮ ਮਿਲਦਾ ਹੈ



ਇਹ ਓਰਲ ਪ੍ਰੋਬਲਮਸ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ



ਲੌਂਗ ਦੀ ਤਾਸੀਰ ਗਰਮ ਹੁੰਦੀ ਹੈ ਜੋ ਕਿ ਬਲਗਮ, ਖਰਾਸ਼ ਅਤੇ ਗਲੇ ਦੀ ਖੰਘ ਤੋਂ ਰਾਹਤ ਦਿਲਾਉਣ ਵਿੱਚ ਮਦਦ ਕਰਦੇ ਹਨ



ਇਸ ਨਾਲ ਮੈਟਾਬੋਲਿਜ਼ਮ ਰੇਟ ਵਧਦਾ ਹੈ



ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਦੀ ਸਿਹਤ ਵਧੀਆ ਹੁੰਦੀ ਹੈ