ਇੱਕ ਪਿੱਜਾ ਖਾਣ ‘ਤੇ ਕਿੰਨੀ ਵੱਧ ਜਾਂਦੀ ਕੈਲੋਰੀ

ਅੱਜਕੱਲ੍ਹ ਹਰੇਕ ਵਿਅਕਤੀ ਨੂੰ ਪਿੱਜਾ ਬਹੁਤ ਪਸੰਦ ਹੈ

Published by: ਏਬੀਪੀ ਸਾਂਝਾ

ਭਾਵੇਂ ਪਾਰਟੀ ਹੋਵੇ, ਮੂਵੀ ਨਾਈਟ ਜਾਂ ਆਫਿਸ ਲੰਚ, ਇਸ ਦਾ ਚੀਜ਼ੀ ਸੁਆਦ, ਸਾਫਟ ਬੇਸ ਤੇ ਟਾਪਿੰਗਸ ਹਰ ਕਿਸੇ ਨੂੰ ਲੁਭਾਉਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਇੱਕ ਪੂਰਾ ਪਿੱਜਾ ਖਾਣ ਨਾਲ ਤੁਹਾਡੀ ਕੈਲੋਰੀ ਕਿੰਨੀ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਪਿੱਜਾ ਵਿੱਚ ਕਾਰਬੋਹਾਈਡ੍ਰੇਟ, ਫੈਟ, ਸੋਡੀਅਮ ਅਤੇ ਚੀਜ਼ ਵਿੱਚ ਜ਼ਿਆਦਾ ਮਾਤਰਾ ਹੁੰਦੀ ਹੈ

Published by: ਏਬੀਪੀ ਸਾਂਝਾ

ਇੱਕ ਮੀਡੀਅਮ ਪਿੱਜਾ ਵਿੱਚ ਲਗਭਗ 1500 ਤੋਂ 2,000 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਇੱਕ ਸਲਾਈਸ ਵਿੱਚ ਔਸਤਨ 180 ਤੋਂ 300 ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਚੀਜ਼ ਵਾਲਾ ਪਿੱਜਾ ਕੈਲੋਰੀ ਨੂੰ 30%-40% ਤੱਕ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਮੋਟੇ ਬੇਸ ਵਾਲਾ ਪਿੱਜਾ ਪਤਲੇ ਬੇਸ ਦੀ ਤੁਲਨਾ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਕ੍ਰੀਮੀ ਸੋਸ ਅਤੇ ਮੇਯੋ ਪਿੱਜਾ ਦੀ ਫੈਟ ਮਾਤਰਾ ਵਧਾਉਂਦੇ ਹਨ