ਵੱਧ ਰਿਹਾ ਯੂਰਿਕ ਐਸਿਡ ਤਾਂ ਇਦਾਂ ਕਰੋ ਕੰਟਰੋਲ

Published by: ਏਬੀਪੀ ਸਾਂਝਾ

ਯੂਰਿਕ ਐਸਿਡ ਇੱਕ ਨੈਚੂਰਲ ਵੇਸਟ ਪਦਾਰਥ ਹੈ, ਜਿਹੜਾ ਉਦੋਂ ਬਣਦਾ ਹੈ ਜਦੋਂ ਪਿਊਰਿਨ ਟੁੱਟਦੇ ਹਨ

Published by: ਏਬੀਪੀ ਸਾਂਝਾ

ਜੇਕਰ ਲੰਬੇ ਸਮੇਂ ਤੱਕ ਯੂਰਿਕ ਐਸਿਡ ਅਨਕੰਟਰੋਲ ਰਹੇ ਤਾਂ ਗੁਰਦੇ ਦੀ ਪਥਰੀ ਅਤੇ ਕਿਡਨੀ ਦੀ ਸਮੱਸਿਆ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਪਰ ਕੁਝ ਤਰੀਕੇ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ

ਰੋਜ਼ 2.5 ਤੋਂ 3 ਲੀਟਰ ਪਾਣੀ ਪੀਓ

ਇਸ ਨਾਲ ਪਿਊਰੀਨ ਦੀ ਮਾਤਰਾ ਵਧੇਗੀ ਅਤੇ ਯੂਰਿਕ ਐਸਿਡ ਡੈਂਸਿਟੀ ਘੱਟ ਹੋਵੇਗੀ

Published by: ਏਬੀਪੀ ਸਾਂਝਾ

ਲਾਲ ਮਾਸ ਖਾਣ ਤੋਂ ਬਚੋ ਜਾਂ ਮਾਤਰਾ ਬਹੁਤ ਸੀਮਤ ਰੱਖੋ

Published by: ਏਬੀਪੀ ਸਾਂਝਾ

ਅਲਕੋਹਲ ਦਾ ਸੇਵਨ ਬੰਦ ਕਰੋ ਕਿਉਂਕਿ ਇਹ ਯੂਰਿਕ ਐਸਿਡ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਸੀ ਕਿਡਨੀ ਵਿੱਚ ਯੂਰਿਕ ਐਸਿਡ ਦੀ ਨਿਕਾਸੀ ਨੂੰ ਉਤਸ਼ਾਹਿਤ ਕਰਦੇ ਹਨ

Published by: ਏਬੀਪੀ ਸਾਂਝਾ

ਸੰਤਰਾ, ਕੀਵੀ, ਆਂਵਲਾ, ਸਟ੍ਰਾਬੇਰੀ ਆਦਿ ਪਦਾਰਥ ਸ਼ਾਮਲ ਕਰੋ

Published by: ਏਬੀਪੀ ਸਾਂਝਾ